PGI have'nt done any research related to CM Statement

Captain – ਪੰਜਾਬ ਵਿੱਚ 87% ਲੋਕ ਹੋਣਗੇ ਕੋਰੋਨਾ ਤੋਂ ਪ੍ਰਭਾਵਿਤ, PGI – ਨਹੀਂ ਹੋਈ ਇਸ ਤਰ੍ਹਾਂ ਦੀ ਕੋਈ ਰਿਸਰਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰੀ ਮਾਹਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਦੀ 58 ਪ੍ਰਤੀਸ਼ਤ ਅਤੇ ਪੰਜਾਬ ਦੀ 87 ਪ੍ਰਤੀਸ਼ਤ ਆਬਾਦੀ ਜੁਲਾਈ-ਅਗਸਤ ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ PGI ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜਿਹੀ ਕੋਈ ਰਿਸਰਚ ਹੀ ਨਹੀਂ ਕੀਤੀ। ਇਸ ਤੋਂ ਇਲਾਵਾ ਉਸ […]

mp sukhbir badal

ਫਿਰੋਜ਼ਪੁਰ ਹਲਕੇ ਦੇ ਲੋਕਾਂ ਉਹਨਾਂ ਦੇ ਸਾਂਸਦ ਸੁਖਬੀਰ ਬਾਦਲ ਵਲੋਂ ਪਹਿਲਾ ਤੋਹਫਾ

ਫਿਰੋਜ਼ਪੁਰ – ਫਿਰੋਜ਼ਪੁਰ ਦੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਜਲੰਧਰ, ਲੁਧਿਆਣਾ ਜਾਂ ਫਿਰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਕਤ ਲੋਕ ਆਪਣਾ ਇਲਾਜ ਹੁਣ ਫਿਰੋਜ਼ਪੁਰ ਜ਼ਿਲੇ ‘ਚ ਹੀ ਕਰਵਾ ਸਕਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਿਰੋਜ਼ਪੁਰ ਦੇ ਸਾਂਸਦ ਸੁਖਬੀਰ ਸਿੰਘ ਬਾਦਲ ਵਲੋਂ ਉਸ ਸਮੇਂ ਕੀਤਾ ਗਿਆ, ਜਦੋਂ ਉਹ ਦਿੱਲੀ ਵਿਖੇ ਆਪਣੇ ਸਾਂਸਦ ਨੂੰ ਮਿਲਣ […]

ROHTAK-SUICIDE

ਪੁਲਿਸ ਮੁਲਾਜ਼ਮ ਏ.ਐੱਸ.ਆਈ. ਨੇ ਕੀਤੀ ਆਤਮ ਹੱਤਿਆ

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਮਾਮਲੇ ਦਾ ਖ਼ਾਲਸਾ ਹੁੰਦਾ ਰਹਿੰਦਾ ਹੈ। ਖ਼ਬਰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਹੈ, ਜਿੱਥੇ ਇੱਕ ਪੁਲਿਸ ਅਧਿਕਾਰੀ ਨੇ ਆਪਣੀ ਖ਼ੁਦਕੁਸ਼ੀ ਕਰ ਲਈ ਹੈ। ਮਿਰਤਕ ਦੀ ਪਛਾਣ ਪੁਲਿਸ ਕਰਮੀ ਯਸਵੀਰ ਵਜੋਂ ਹੋਈ ਹੈ। ਜੋ ਕਿ ਰੋਹਤਕ ਜ਼ਿਲ੍ਹਾ ਪੁਲਿਸ ਦੇ ਏ.ਐੱਸ.ਆਈ. ਤਇਨਾਤ ਸਨ। ਇਸ ਘਟਨਾ ਰੋਹਤਕ ਜ਼ਿਲ੍ਹੇ ਦੇ ਵਿਕਾਸ […]

Fateh Singh

ਪੰਚਕੂਲਾ ਵਿੱਚ ਇੱਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋਲੀ

ਇਹ ਘਟਨਾ ਪੰਚਕੂਲਾ ਵਿਚ ਇਕ ਨਾਰਥ ਪਾਰਕ ਹੋਟਲ ਦੀ ਪਾਰਕਿੰਗ ਵਿੱਚ ਵਾਪਰੀ। ਜਿੱਥੇ 29 ਸਾਲਾਂ ਦੇ ਫ਼ਤਹਿ ਸਿੰਘ ਨੂੰ ਕੁੱਝ ਲੜਕਿਆਂ ਦੁਆਰਾ ਗੋਲੀ ਮਾਰੀ ਗਈ। ਫਤਿਹ ਸਿੰਘ ਪਟਿਆਲੇ ਦਾ ਵਸਨੀਕ ਹੈ। ਗੋਲੀ ਲੱਗਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ, ਸੈਕਟਰ 6 ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ.ਜੀ.ਆਈ. ਵਿੱਚ ਭੇਜਿਆ, ਜਿੱਥੇ ਉਨ੍ਹਾਂ ਦੀ […]