petrol diesel price record all time high

Petrol Diesel Price: ਪੰਜਾਬ ‘ਚ 110.61 ਰੁਪਏ ਪ੍ਰਤੀ ਲੀਟਰ ਹੋਇਆ ਪੈਟਰੋਲ ਦਾ ਰੇਟ, 100.59 ਰੁਪਏ ‘ਚ ਵਿਕ ਰਿਹਾ ਡੀਜ਼ਲ

1 ਨਵੰਬਰ ਨੂੰ ਪੰਜਾਬ ‘ਚ ਪੈਟਰੋਲ ਦੀ ਕੀਮਤ 110.61 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 100.59 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ‘ਚ ਡੀਜ਼ਲ ਦੀ ਕੀਮਤ 98.16 ਰੁਪਏ ਅਤੇ ਪੈਟਰੋਲ ਦੀ ਕੀਮਤ 105.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ […]

petroleum

ਆਖਿਰ ਕਿਵੇਂ 25 ਰੁਪਏ ਲੀਟਰ ਵਾਲਾ ਪੈਟਰੋਲ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾ 80 ਰੁਪਏ ਪ੍ਰਤੀ ਲੀਟਰ ਹੋ ਜਾਂਦਾ ਹੈ? ਜਾਣ ਕੇ ਹੋ ਜਾਓਗੇ ਹੈਰਾਨ

ਐਕਸਾਈਜ਼ ਡਿਊਟੀ ਨਾਲ ਤੇਲ ਦੀਆਂ ਕੀਮਤਾਂ ਕਦੇ ਵੀ ਘੱਟ ਨਹੀਂ ਹੁੰਦੀਆਂ। ਸਾਲ 2014 ਵਿਚ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਐਕਸਾਈਜ਼ ਡਿਊਟੀ 16 ਵਾਰ ਵਧੀ ਹੈ ਪਰ ਇਹ ਸਿਰਫ਼ ਤਿੰਨ ਵਾਰ ਘਟੀ ਹੈ। ਪੈਟਰੋਲ ਅਤੇ ਡੀਜ਼ਲ ਉਹ ਵਸਤੂਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ […]

Punjab Govt Increased Vat on Diesel and Petrol

ਪੰਜਾਬ ਵਿੱਚ ਲੋਕਾਂ ਤੇ ਮਹਿੰਗਾਈ ਦੀ ਮਾਰ, ਪੈਟਰੋਲ 2.58 ₹ ਅਤੇ ਡੀਜ਼ਲ 1.05 ₹ ਹੋਇਆ ਮਹਿੰਗਾ

ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ। ਸੂਬੇ ਵਿਚ ਪੈਟਰੋਲ ਹੁਣ ਲਗਭਗ 2.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 1.05 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪੰਜਾਬ ਵਿੱਚ ਇਹ ਵਾਧਾ ਪੈਟਰੋਲ ਡੀਜ਼ਲ ਉੱਤੇ ਲਾਗੂ ਵੈਟ ਦੀਆਂ ਦਰਾਂ ਵਿੱਚ ਵਾਧੇ ਦਾ ਨਤੀਜਾ […]

Petrol diesel go up by Rs 4 in a week, know the reason

ਇਕ ਹਫਤੇ ਵਿੱਚ 4 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿ ਹੈ ਵਾਧੇ ਦਾ ਕਾਰਣ

ਕੋਰੋਨਾ ਸੰਕਟ ਦੇ ਵਿਚਕਾਰ ਭਾਰਤ ਵਿੱਚ ਅਨਲੌਕ -1 ਦਾ ਦੌਰ ਚੱਲ ਰਿਹਾ ਹੈ। ਇਸ ਦੌਰ ਵਿਚ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰ ਰਹੀਆਂ ਹਨ। ਸ਼ਨੀਵਾਰ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ 0.59 ਰੁਪਏ ਵਧ ਕੇ 75.16 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿਚ 0.58 […]

petrol-diesel-price-today

Petrol Diesel Price Today: ਜਨਵਰੀ ਵਿਚ Petrol ਤੇ Diesel ਦੀਆਂ ਕੀਮਤਾਂ ਵਿਚ 1.87 ਰੁਪਏ ਅਤੇ 1.68 ਰੁਪਏ ਆਈ ਗਿਰਾਵਟ

Petrol Diesel Price Today:ਸ਼ੁੱਕਰਵਾਰ ਨੂੰ, ਜਨਵਰੀ ਦੇ ਆਖਰੀ ਦਿਨ, Petrol ਅਤੇ Diesel ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਕੋਲਕਾਤਾ ਅਤੇ ਮੁੰਬਈ ਵਿਚ Petrol 9 ਪੈਸੇ, ਚੇਨਈ ਵਿਚ 10 ਪੈਸੇ, Diesel ਦੀ ਕੀਮਤ, ਦਿੱਲੀ ਵਿਚ 10 ਪੈਸੇ, ਕੋਲਕਾਤਾ ਅਤੇ ਚੇਨਈ ਵਿਚ 8 ਪੈਸੇ ਅਤੇ ਮੁੰਬਈ ਵਿਚ 9 ਪੈਸੇ ਸਸਤਾ ਹੋ ਗਿਆ ਹੈ। […]