Corona-fury-hits-inflation

ਕੋਰੋਨਾ ਦੇ ਕਹਿਰ ‘ਚ ਮਹਿੰਗਾਈ ਦੀ ਵੱਡੀ ਮਾਰ, ਤੇਲ ਹੋਏ ਦੁੱਗਣੇ ਮਹਿੰਗੇ

ਸਬਜ਼ੀਆਂ, ਫਲਾਂ, ਦਾਲਾਂ ਦੇ ਨਾਲ-ਨਾਲ ਖ਼ੁਰਾਕੀ ਤੇਲ ਦੀ ਮਹਿੰਗਾਈ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਹਾਲਾਤ ਇਹ ਹਨ ਕਿ ਪਿਛਲੇ ਇੱਕ ਸਾਲ ’ਚ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਵਧ ਗਈਆਂ ਹਨ। ਭਾਰਤ ’ਚ ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਪਾਮ ਆੱਇਲ ਦੀ ਵਰਤੋਂ ਹੁੰਦੀ ਹੈ। ਦਰਾਮਦਸ਼ੁਦਾ ਪਾਮ ਆਇਲ ਮਹਿੰਗਾ ਹੋਣ ਕਾਰਣ ਖ਼ੁਰਾਕੀ ਤੇਲ ਹੋਰ ਮਹਿੰਗਾ […]