brother-and-sister-jumped-into-canal-in-patiala

Patiala Suicide News: ਪਟਿਆਲਾ ਵਿੱਚ ਮਾਪਿਆਂ ਦੀ ਮੌਤ ਦੇ ਗ਼ਮ ਵਿੱਚ ਦੋਵਾਂ ਭੈਣ-ਭਰਾ ਨੇ ਮਾਰੀ ਨਹਿਰ ਵਿੱਚ ਛਾਲ

Patiala Suicide News: ਸ਼ਹਿਰ ਤੋਂ ਕੁਝ ਦੂਰੀ ’ਤੇ ਸਕੇ ਭੈਣ-ਭਰਾ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਨ੍ਹਾਂ ’ਚੋਂ ਭੈਣ ਨੂੰ ਗੋਤਾਖੋਰਾਂ ਨੇ ਬਚਾ ਲਿਆ, ਜਦੋਂ ਕਿ ਭਰਾ ਪਾਣੀ ’ਚ ਰੁੜ੍ਹ ਗਿਆ। ਕੁੜੀ ਅਜੇ ਬੇਹੋਸ਼ ਹੈ ਅਤੇ ਹਸਪਤਾਲ ’ਚ ਇਲਾਜ ਅਧੀਨ ਹੈ। ਪਹਿਲਾਂ ਮਾਮਲਾ ਥਾਣਾ ਬਖਸ਼ੀਵਾਲਾ ਕੋਲ ਪਹੁੰਚਿਆ ਪਰ ਉਨ੍ਹਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਿਤ ਕਰ […]

patiala-youth-commit-suicide-in-canada

Patiala Suicide News: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਪਟਿਆਲਾ ਦੇ 22 ਸਾਲਾਂ ਨੌਜਵਾਨ ਨੇ ਕੀਤੀ ਆਤਮ-ਹੱਤਿਆ

Patiala Suicide News:ਸਬ-ਡਵੀਜ਼ਨ ਪਾਤੜਾਂ ਦੇ ਕਸਬਾ ਸ਼ੁੱਤਰਾਣਾ ਦੇ ਵਸਨੀਕ ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਨੌਜਵਾਨ ਵਿਦਿਆਰਥੀ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਤਾਇਆ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਲੜਕਾ ਹਰਮਿੰਦਰ ਸਿੰਘ (22) ਤਿੰਨ ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ, ਜਿਸ ਨੇ […]

girl-commited-suicide-in-patiala

Patiala Suicide News: Facebook ‘ਤੇ ਫੋਟੋ ਅਪਲੋਡ ਕਾਰਨ ਪ੍ਰੇਸ਼ਾਨ ਹੋਈ ਵਿਦਿਆਰਥਣ ਨੇ ਆਪਣੇ ਆਪ ਨੂੰ ਲਗਾਈ ਅੱਗ

Patiala Suicide News: Facebook ‘ਤੇ ਫੋਟੋ ਅਪਲੋਡ ਕਰਨ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥਣ ਨੇ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਪੀੜਤ ਲੜਕੀ ਤਾਇਆ ਕੇਹਰ ਸਿੰਘ ਦੇ ਅਨੁਸਾਰ ਉਸਦੀ ਭਤੀਜੀ ਇੱਕ ਨਿੱਜੀ ਸਕੂਲ ਵਿੱਚ 11 ਵੀਂ ਜਮਾਤ ਵਿੱਚ ਪੜ੍ਹਦਿਆਂ ਪਿੰਡ ਬਾਘੌਰਾ ਦੀ ਇੱਕ ਜਮਾਤੀ ਨਾਲ ਸੰਪਰਕ ਵਿੱਚ ਆਈ ਸੀ। ਕੁਝ ਸਮੇਂ ਬਾਅਦ, ਪਰਿਵਾਰ […]