patiala-sex-racket-news-nabha-police-raid-during-curfew

Patiala Sex Racket News: ਨਾਭਾ ਪੁਲਿਸ ਨੇ ਕਰਫਿਊ ਦੌਰਾਨ ਮਾਰਿਆ ਛਾਪਾ, 5 ਜਾਣਿਆ ਨੂੰ ਇਤਰਾਜ਼ਯੋਗ ਹਾਲਤ ਵਿੱਚ ਕੀਤਾ ਕਾਬੂ

Patiala Sex Racket News: ਸਥਾਨਕ ਕੁਤਵਾਲੀ ਪੁਲਸ ਦੇ ਐੱਸ.ਐੱਚ.ਓ. ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਭੀੜ-ਭੜਕੇ ਵਾਲੀ ਆਬਾਦੀ ਪਾਂਡੂਸਰ ਮੁਹੱਲੇ ‘ਚ ਲੰਮੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਡੀ.ਐੱਸ.ਪੀ. ਥਿੰਦ ਨੇ ਦੱਸਿਆ ਕਿ ਸਵਰਗਵਾਸੀ ਭੁਪਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ (45) ਦੇ ਘਰੋਂ ਛਾਪਾਮਾਰੀ ਦੌਰਾਨ […]