brother-and-sister-jumped-into-canal-in-patiala

Patiala Suicide News: ਪਟਿਆਲਾ ਵਿੱਚ ਮਾਪਿਆਂ ਦੀ ਮੌਤ ਦੇ ਗ਼ਮ ਵਿੱਚ ਦੋਵਾਂ ਭੈਣ-ਭਰਾ ਨੇ ਮਾਰੀ ਨਹਿਰ ਵਿੱਚ ਛਾਲ

Patiala Suicide News: ਸ਼ਹਿਰ ਤੋਂ ਕੁਝ ਦੂਰੀ ’ਤੇ ਸਕੇ ਭੈਣ-ਭਰਾ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਨ੍ਹਾਂ ’ਚੋਂ ਭੈਣ ਨੂੰ ਗੋਤਾਖੋਰਾਂ ਨੇ ਬਚਾ ਲਿਆ, ਜਦੋਂ ਕਿ ਭਰਾ ਪਾਣੀ ’ਚ ਰੁੜ੍ਹ ਗਿਆ। ਕੁੜੀ ਅਜੇ ਬੇਹੋਸ਼ ਹੈ ਅਤੇ ਹਸਪਤਾਲ ’ਚ ਇਲਾਜ ਅਧੀਨ ਹੈ। ਪਹਿਲਾਂ ਮਾਮਲਾ ਥਾਣਾ ਬਖਸ਼ੀਵਾਲਾ ਕੋਲ ਪਹੁੰਚਿਆ ਪਰ ਉਨ੍ਹਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਿਤ ਕਰ […]

patiala-husband-murder-his-wife-in-patiala

Patiala Murder News: ਵਿਆਹ ਤੋਂ ਬਾਅਦ ਕਿਸੇ ਨਾਲ ਨਾਜਾਇਜ਼ ਸੰਬੰਧ ਹੋਣ ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

  Patiala Murder News: ਇੱਥੋਂ ਦੇ ਨਜ਼ਦੀਕੀ ਪਿੰਡ ਭੱਦਲਥੂਹਾ ਵਿਖੇ ਇਕ ਪਰਵਾਸੀ ਵਿਅਕਤੀ ਵੱਲੋਂ ਚਾਕੂ ਮਾਰ ਕੇ ਆਪਣੀ ਹੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਪਤਨੀ ਦੀਪਕ ਮੰਡਲ ਜੋ ਕਿ ਮਹਾਰਾਜਾ ਪੈਲੇਸ ਦੇ ਨਜ਼ਦੀਕ ਇਕ ਆਰੇ ’ਤੇ ਰਹਿੰਦੇ ਸਨ, ਦਾ ਆਪਸ ’ਚ ਘਰੇਲੂ ਕਲੇਸ਼ ਰਹਿੰਦਾ ਸੀ।ਬੀਤੇ […]

patiala-marriage-rape-brutality-with-wife-in-patiala

Patiala Rape News: ਪਟਿਆਲਾ ਵਿੱਚ ਹੈਵਾਨੀਅਤ ਦੀ ਤਸਵੀਰ ਆਈ ਸਾਹਮਣੇ, 8 ਸਾਲ ਪਤਨੀ ਦਾ ਕੀਤਾ ਜਿਣਸੀ-ਸ਼ੋਸ਼ਣ, ਕੁੱਖ ਵਿੱਚ ਮਾਰਿਆ ਬੱਚਾ

Patiala Rape News: ਵਿਆਹ ਕਰਵਾ ਕੇ ਪਤੀ ਨੇ 8 ਸਾਲ ਤੱਕ ਜਬਰ-ਜ਼ਨਾਹ ਕੀਤਾ ਅਤੇ 3 ਮਹੀਨੇ ਦਾ ਬੱਚਾ ਕੁੱਖ ‘ਚ ਮਾਰ ਦਿੱਤਾ ਪਰ ਹੁਣ ਘਰੋਂ ਬੇਘਰ ਕਰ ਕੇ ਸਾਰ ਲੈਣੀ ਵੀ ਛੱਡ ਦਿੱਤੀ ਹੈ। ਇਹ ਦਾਅਵਾ ਜਸਵੀਰ ਕੌਰ ਨਾਂ ਦੀ ਜਨਾਨੀ ਨੇ ਕੀਤਾ ਹੈ।ਪਟਿਆਲਾ ਮੀਡੀਆ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਦੱਸਿਆ ਕਿ […]

patiala-ssp-vikramjit-duggal-tests-corona-positive

Patiala SSP Corona News: ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ

Patiala SSP Corona News: ਜ਼ਿਲ੍ਹਾ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ।ਇਸ ਤੋਂ ਬਾਅਦ SSP ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਐਸਐਸਪੀ ਦੁੱਗਲ ਬੁੱਧਵਾਰ ਨੂੰ ਕੈਪਟਨ ਸਮਾਰਟ ਕਨੈਕਟ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਸਮਾਰਟਫੋਨ ਵੰਡ ਸਮਾਗਮ ‘ਚ ਸ਼ਾਮਲ ਹੋਏ ਸਨ।ਹੁਣ ਪਟਿਆਲਾ ਦੇ […]

patiala-youth-commit-suicide-in-canada

Patiala Suicide News: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਪਟਿਆਲਾ ਦੇ 22 ਸਾਲਾਂ ਨੌਜਵਾਨ ਨੇ ਕੀਤੀ ਆਤਮ-ਹੱਤਿਆ

Patiala Suicide News:ਸਬ-ਡਵੀਜ਼ਨ ਪਾਤੜਾਂ ਦੇ ਕਸਬਾ ਸ਼ੁੱਤਰਾਣਾ ਦੇ ਵਸਨੀਕ ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਨੌਜਵਾਨ ਵਿਦਿਆਰਥੀ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਤਾਇਆ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਲੜਕਾ ਹਰਮਿੰਦਰ ਸਿੰਘ (22) ਤਿੰਨ ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ, ਜਿਸ ਨੇ […]

2-young-died-in-road-accident-patiala

Patiala Accident News: ਪਟਿਆਲਾ-ਸਮਾਣਾ ਸੜਕ ਤੇ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਹੋਈ ਮੌਤ

Patiala Accident News: ਸਮਾਣਾ-ਪਟਿਆਲਾ ਸੜਕ ‘ਤੇ ਸਥਿਤ ਪਿੰਡ ਸਵਾਜਪੁਰ ਕਕਰਾਲਾ ਨੇੜੇ ਟਮਾਟਰਾਂ ਨਾਲ ਭਰੀ ਪਿਕਅੱਪ ਗੱਡੀ ਦਰੱਖਤ ‘ਚ ਜਾ ਵੱਜੀ, ਜਿਸ ਕਾਰਣ ਪਿਕਅੱਪ ‘ਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਡਕਾਲਾ ਚੌਕੀ ਦੇ ਐੱਸ. ਆਈ. ਅਤੇ ਮਾਮਲੇ ਦੇ ਜਾਂਚ ਅਧਿਕਾਰੀ ਚਮਨ ਲਾਲ ਨੇ ਦੱਸਿਆ ਕਿ ਵੀਰਵਾਰ ਰਣਜੀਤ ਸਿੰਘ (26) ਪੁੱਤਰ ਪਾਲਾ ਸਿੰਘ […]

illegal-liquor-recovered-in-patiala-by-police

Patiala Police News: ਪਟਿਆਲਾ ਪੁਲਿਸ ਨੇ ਮਾਰਿਆ ਛਾਪਾ, ਵੱਡੀ ਮਾਤਰਾ ਵਿੱਚ ਕੀਤੀ ਕੱਚੀ ਸ਼ਰਾਬ ਬਰਾਮਦ

Patiala Police News: ਪਟਿਆਲਾ ਪੁਲਸ ਵੱਲੋਂ ਮੰਗਲਵਾਰ ਸਵੇਰੇ ਇਕ ਹੋਰ ਨਾਜਾਇਜ਼ ਸ਼ਰਾਬ ਮਾਫੀਆ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੂੰ 20 ਦੇ ਕਰੀਬ ਕੱਚੀ ਸ਼ਰਾਬ ਦੇ ਡਰੰਮ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕੁਝ ਹੋਰ ਖਾਲੀ ਡਰੰਮ ਵੀ ਬਰਾਮਦ ਹੋਏ ਹਨ। ਇਹ ਮਾਫੀਆ ਇਕ ਟਿਊਬਵੈੱਲ ਵਾਲੇ ਕੋਠੇ ਤੋਂ ਚਲਾਇਆ ਜਾ ਰਿਹਾ ਸੀ। ਪੁਲਸ ਨੇ ਇਸ […]

cia-arrest-1-snatcher-and-smugglerin-patiala

Patiala Smuggling News: CIA ਸਟਾਫ ਨੇ 1 ਸਨੈਚਰ ਅਤੇ ਤਸਕਰ ਨੂੰ ਫੜ੍ਹਿਆ ਰੰਗੇ ਹੱਥੀਂ

Patiala Smuggling News: CIA ਸਟਾਫ ਪੁਲਿਸ ਨੇ 1 ਸਨੈਚਰ ਅਤੇ 1 ਸ਼ਰਾਬ ਸਮੱਗਲਰ ਨੂੰ ਗ੍ਰਿਫਤਾਰ ਕੀਤਾ, ਜਦੋਂਕਿ ਇੱਕ ਤਸਕਰ ਫਰਾਰ ਹੋਣ ਵਿੱਚ ਕਾਮਯਾਬ ਰਿਹਾ। CIA ਸਟਾਫ ਦੇ ਐੱਸ.ਐੱਚ.ਓ. ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਬਾਈਲ ਦੀ ਦੁਕਾਨ ਚਲਾ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਸੀ ਜੋ ਸਨੈਚਰ ਤੋਂ ਮੋਬਾਈਲ ਫੋਨ ਖਰੀਦਦਾ ਸੀ। ਮੁਲਜ਼ਮ ਤੋਂ […]

kejriwal-tweet-sidhu-has-to-be-the-cm-of-punjab

Aam Aadmi Party: ਕੇਜਰੀਵਾਲ ਦੇ ਟਵੀਟ ਨੇ ਮਚਾਇਆ ਤਹਿਲਕਾ, ਸਿੱਧੂ ਨੂੰ ਐਲਾਨਿਆ ਪੰਜਾਬ ਦਾ ਮੁੱਖ ਮੰਤਰੀ

Aam Aadmi Party: ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸ਼ਾਨਦਾਰ ਜਿੱਤ ਨੇ ਵਿਰੋਧੀਆਂ ਦੇ ਹੋਸ਼ ਨੂੰ ਉਡਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਟਵੀਟ ਨੇ ਪੰਜਾਬ ਦੀ ਰਾਜਨੀਤੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ […]

child-rape-in-samana

ਪਟਿਆਲਾ ਦੇ ਵਿੱਚ 65 ਸਾਲਾ ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

ਪੰਜਾਬ ਦੇ ਵਿੱਚ ਜ਼ਬਰ ਜਨਾਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਇੱਕ ਹੋਰ ਮਾਮਲਾ ਪਟਿਆਲਾ ਦੇ ਨੇੜ੍ਹੇ ਪੈਂਦੇ ਸਮਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 65 ਸਾਲਾ ਬਜ਼ੁਰਗ ਨੇ 7 ਸਾਲਾ ਬੱਚੀ ਨੇ ਨਾਲ ਜ਼ਬਰ ਜਨਾਹ ਕੀਤਾ। ਪੋਲਿਸੀ ਏਨੇ ਦੋਸ਼ੀ ਨੂੰ ਆਪਣੀ ਜਿਰਾਸਟ ਦੇ ਵਿੱਚ ਲੈ ਲਿਆ ਹੈ। ਪੀੜਤ ਬੱਚੀ ਨੂੰ ਹਸਪਤਾਲ ਦੇ ਵਿੱਚ […]

accident-at-sirhind-road-2-person-death

ਸਰਹਿੰਦ ਰੋਡ ਤੇ ਹੋਏ ਸੜਕ ਹਾਦਸੇ ਦੇ ਵਿੱਚ ਮਾਮੇ ਭਾਣਜੇ ਦੀ ਮੌਤ

ਸਰਹਿੰਦ ਰੋਡ ਤੇ ਜਾ ਰਹੇ ਮੋਟਰਸਾਈਕਲ ਸਵਾਰ ਮਾਮੇ ਭਾਣਜੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸਦੇ ਨਾਲ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਮਿਰਤਕਾਂ ਨੂੰ ਪਛਾਣ ਰਾਜਿੰਦਰ ਸਿੰਘ ਸ਼ਹਿਰ ਦੇ ਤਫੱਜ਼ਲਪੁਰਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਭਾਣਜਾ ਮਲਕੀਤ ਸਿੰਘ ਜੋ ਕਿ ਕਸਿਆਣਾ ਦਾ ਵਾਸੀ ਸੀ। ਤਫੱਜ਼ਲਪੁਰਾ ਇਲਾਕੇ ਵਿੱਚ ਰਹਿਣ ਵਾਲਾ […]

young-suicide-in-patiala

ਪਟਿਆਲਾ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਪਟਿਆਲਾ ਦੇ ਦੀਪ ਨਗਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ। ਜਦੋਂ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਆਪਣੇ ਹੀ ਘਰ ਦੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿਰਤਕ ਦੀ ਪਛਾਣ ਨਾਮ ਵਿੱਕੀ ਪੁੱਤਰ ਦੇਸ ਰਾਜ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਅਧਿਕਾਰੀ ਏ.ਐੱਸ.ਆਈ.ਲਖਵਿੰਦਰ ਸਿੰਘ ਕਰ ਰਹੇ ਹਨ। ਏ.ਐੱਸ.ਆਈ.ਲਖਵਿੰਦਰ ਸਿੰਘ […]