4-suspected-paitents-of-black-fungus-in-govt-rajindra-hospital

ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ‘ਬਲੈਕ ਫੰਗਸ’ ਦੇ 4 ਸ਼ੱਕੀ ਮਰੀਜ਼ ਪਾਜ਼ੇਟਿਵ, 2 ਲੋਕਾਂ ਦੀ ਮੌਤ

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ੱਕੀ ਬਲੈਕ ਫੰਗਸ ਦੇ 6 ਮਰੀਜ਼ਾਂ ਵਿਚੋਂ 4 ਮਰੀਜ਼ਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਤੇ 2 ਹੋਰ ਅਤਿ ਗੰਭੀਰ ਹਨ। ਮੈਡੀਸਨ ਵਿਭਾਗ ਦੇ ਮੁੱਖੀ ਡਾ. ਆਰ.ਐੱਸ ਸੀਬੀਆ ਅਨੁਸਾਰ ਜਿਹੜੇ ਮ੍ਰਿਤਕ ਹੋਏ ਹਨ, ਉਹ ਕੋਰੋਨਾ ਕਰਕੇ ਹੋਏ ਹਨ। ਕੋਰੋਨਾ ਦੇ ਕੁੱਝ ਮਰੀਜ਼ ਜੋ ਕਿ […]

Young-man-death-in-broad-daylight-in-Patiala

ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ

ਜੁੱਤੀ ਬਾਜ਼ਾਰ ਇਲਾਕੇ ਵਿਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਾਸੀ ਖ਼ਾਲਸਾ ਮੁਹੱਲਾ ਵਜੋਂ ਹੋਈ ਹੈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਇੰਚਾਰਜ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਮਕੈਨਿਕ […]

Road-accident-at-Fawara-Chowk,-Patiala

ਪਟਿਆਲਾ ਦੇ ਫੁਹਾਰਾ ਚੌਂਕ ਵਿਖੇ ਵਾਪਰਿਆ ਸੜਕ ਹਾਦਸਾ, PRTC ਬੱਸ ਅਤੇ ਕੈਂਟਰ ਵਿਚਾਲੇ ਹੋਈ ਟੱਕਰ

ਸੜਕੀ ਹਾਦਸਿਆਂ ‘ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਪਟਿਆਲਾ ਵਿਖੇ ਵਾਪਰਿਆ ਹੈ। ਪਟਿਆਲਾ ਦੇ ਫੁਹਾਰਾ ਚੌਂਕ ਵਿਖੇ PRTC ਬੱਸ ਅਤੇ ਕੈਂਟਰ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਗਨੀਮਤ ਇਹ ਰਹੀ ਕਿ ਇਸ ਹਾਦਸੇ ‘ਚ ਕਿਸੇਜਾਨੀ ਨੁਕਸਾਨ ਬਚਾਅ ਰਿਹਾ ਹੈ। ਦੱਸ ਦਈਏ ਬੀਤੇ ਦਿਨੀਂ ਪਟਿਆਲਾ […]

Nursery-to-5th-examinations-to-be-conducted-online

ਕੋਵਿਡ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਨਰਸਰੀ ਤੋਂ 5ਵੀਂ ਤੱਕ ਪ੍ਰੀਖੀਆਵਾਂ ਹੋਣਗੀਆਂ ਆਨਲਾਈਨ

ਪਟਿਆਲਾ ਜ਼ਿਲ੍ਹੇ ਦੇ ਸੀ ਬੀ ਐੱਸ ਸੀ ਈ ਨਾਲ ਅਤੇ ਆਈ ਐੱਸ ਸੀ ਆਈ ਦੇ 73 ਸਕੂਲਾਂ ਵਲੋਂ ਕੋਵਿਡ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਨਰਸਰੀ ਤੋਂ 5ਵੀਂ ਤੱਕ ਦੀਆਂ ਫਾਈਨਲ ਪ੍ਰੀਖਿਆਵਾਂ ਨੂੰ ਆਨਲਾਈਨ ਮੋਡ ਦੇ ਰਾਹੀਂ ਲੈਣ ਦਾ ਫ਼ੈਸਲਾ ਕੀਤਾ ਹੈ ।ਬੁੱਢਾ ਦਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਪਟਿਆਲਾ ਸਹੋਧਿਆ ਸਕੂਲ ਕੰਪਲੈਕਸ (Patiala Sahodaya […]

Patiala-and-Ludhiana-remain-coldest

ਪਟਿਆਲਾ ਅਤੇ ਲੁਧਿਆਣਾ ਰਹੇ ਸਭ ਤੋਂ ਠੰਡੇ ,ਪੰਜਾਬ ਚ ਕੋਹਰੇ ਤੇ ਸ਼ੀਤਲਹਿਰ ਨਾਲ ਵਧੇਗੀ ਠੰਢ

23 ਜਨਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ। ਐਤਵਾਰ ਨੂੰ ਪੂਰਾ ਦਿਨ ਠੰਡਾ ਰਹਿਆ । ਇਸ ਨਾਲ ਠੰਡ ਵਿੱਚ ਵਾਧਾ ਹੋਇਆ। ਪੰਜਾਬ ਅਗਲੇ 3 ਦਿਨਾਂ ਤੱਕ ਠੰਢ ਅਤੇ ਸੰਘਣੀ ਧੁੰਦ ਬਣਿਆ ਰਹੇਗੀ । 25 ਜਨਵਰੀ ਨੂੰ ਸੰਤਰੀ ਅਲਰਟ ਅਤੇ 26 ਜਨਵਰੀ ਨੂੰ ਪੀਲੀ ਚੇਤਾਵਨੀ। ਮੌਸਮ ‘ਤੇ ਨਿਰਭਰ ਕਰਨ […]

Not-only-the-farmers,-they-are-also-forced-to-hold-dharnas

ਕਿਸਾਨਾਂ ਮਗਰੋਂ ਹੁਣ ਅਧਿਆਪਕਾਂ ਨੇ ਦਿੱਤਾ ਧਰਨਾ, ਰੱਖੀ ਇਹ ਮੰਗ

ਇਕ ਪਾਸੇ ਕਿਸਾਨ ਦਿੱਲੀ ਜਾ ਕੇ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਦੂਜੇ ਪਾਸੇ ਅਧਿਆਪਕ ਵੀ ਆਪਣੀਆਂ ਮੰਗਾਂ ਦਾ ਵਿਰੋਧ ਕਰਨ ਲਈ ਮਜਬੂਰ ਹਨ। ਅੱਜ ਪਟਿਆਲਾ ਦੀਆਂ ਸੜਕਾਂ ‘ਤੇ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਨੌਕਰੀਆਂ ਦੀ ਮੰਗ ਕੀਤੀ ਗਈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੂੰ ਘਿਰਾਓ ਦੇਣ […]

child-rape-in-samana

ਪਟਿਆਲਾ ਦੇ ਵਿੱਚ 65 ਸਾਲਾ ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

ਪੰਜਾਬ ਦੇ ਵਿੱਚ ਜ਼ਬਰ ਜਨਾਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਇੱਕ ਹੋਰ ਮਾਮਲਾ ਪਟਿਆਲਾ ਦੇ ਨੇੜ੍ਹੇ ਪੈਂਦੇ ਸਮਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 65 ਸਾਲਾ ਬਜ਼ੁਰਗ ਨੇ 7 ਸਾਲਾ ਬੱਚੀ ਨੇ ਨਾਲ ਜ਼ਬਰ ਜਨਾਹ ਕੀਤਾ। ਪੋਲਿਸੀ ਏਨੇ ਦੋਸ਼ੀ ਨੂੰ ਆਪਣੀ ਜਿਰਾਸਟ ਦੇ ਵਿੱਚ ਲੈ ਲਿਆ ਹੈ। ਪੀੜਤ ਬੱਚੀ ਨੂੰ ਹਸਪਤਾਲ ਦੇ ਵਿੱਚ […]

accident-at-sirhind-road-2-person-death

ਸਰਹਿੰਦ ਰੋਡ ਤੇ ਹੋਏ ਸੜਕ ਹਾਦਸੇ ਦੇ ਵਿੱਚ ਮਾਮੇ ਭਾਣਜੇ ਦੀ ਮੌਤ

ਸਰਹਿੰਦ ਰੋਡ ਤੇ ਜਾ ਰਹੇ ਮੋਟਰਸਾਈਕਲ ਸਵਾਰ ਮਾਮੇ ਭਾਣਜੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸਦੇ ਨਾਲ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਮਿਰਤਕਾਂ ਨੂੰ ਪਛਾਣ ਰਾਜਿੰਦਰ ਸਿੰਘ ਸ਼ਹਿਰ ਦੇ ਤਫੱਜ਼ਲਪੁਰਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਭਾਣਜਾ ਮਲਕੀਤ ਸਿੰਘ ਜੋ ਕਿ ਕਸਿਆਣਾ ਦਾ ਵਾਸੀ ਸੀ। ਤਫੱਜ਼ਲਪੁਰਾ ਇਲਾਕੇ ਵਿੱਚ ਰਹਿਣ ਵਾਲਾ […]

young-suicide-in-patiala

ਪਟਿਆਲਾ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਪਟਿਆਲਾ ਦੇ ਦੀਪ ਨਗਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ। ਜਦੋਂ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਆਪਣੇ ਹੀ ਘਰ ਦੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿਰਤਕ ਦੀ ਪਛਾਣ ਨਾਮ ਵਿੱਕੀ ਪੁੱਤਰ ਦੇਸ ਰਾਜ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਅਧਿਕਾਰੀ ਏ.ਐੱਸ.ਆਈ.ਲਖਵਿੰਦਰ ਸਿੰਘ ਕਰ ਰਹੇ ਹਨ। ਏ.ਐੱਸ.ਆਈ.ਲਖਵਿੰਦਰ ਸਿੰਘ […]

Patiala Accident

ਪਟਿਆਲਾ ‘ਚ PRTC ਬੱਸ ਤੇ ਮੋਟਰਸਾਈਕਲ ਦੀ ਟੱਕਰ, ਦੋ ਮੋਟਰ ਸਵਾਰ ਦੀ ਮੌਤ

ਪਟਿਆਲਾ: ਸ਼ਹਿਰ ਦੀ ਦੇਵੀਗੜ੍ਹ ਰੋਡ ਜੋੜੀ ਸੜਕ ‘ਤੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਹਾਦਸਾ ਵਾਪਰ ਗਿਆ। ਇਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਬੱਸ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਮਾਲੇਰਕੋਟਲਾ ਦੇ ਵਿਚ ਟੈਂਕਰ ਤੇ ਟੈਂਪੂ ਦੀ […]

capt Amarinder Singh with his wife and ex union minister parneet kaur

ਹੁਣ ਪਰਨੀਤ ਕੌਰ ਲਈ ਟੁੱਟਣਗੇ ਕੈਪਟਨ ਦੇ ਅਸੂਲ ?

ਫ਼ਾਈਲ ਤਸਵੀਰ ਚੰਡੀਗੜ੍ਹ: ਸਾਲ 2019 ਦੀਆਂ ਲੋਕ ਸਭਾ ਚੋਣਾਂ ਇੱਕਪਾਸੜ ਨਹੀਂ ਹੋਣਗੀਆਂ। ਤਾਜ਼ਾ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਆਗਾਮੀ ਲੋਕ ਸਭਾ ਚੋਣਾਂ ਦੇ ਸਰਵੇਖਣਾਂ ਨੇ ਦੇਸ਼ ਦੀਆਂ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿੱਚ ਦੌੜ ਸ਼ੁਰੂ ਕਰ ਦਿੱਤੀ ਹੈ। ਦੋਵੇਂ ਪਾਰਟੀਆਂ ਆਪੋ-ਆਪਣੇ ਤਰੀਕੇ ਨਾਲ ਚੋਣ ਮੁਹਿੰਮ ਸ਼ੁਰੂ ਕਰ ਚੁੱਕੀਆਂ ਹਨ, ਪਰ […]