madhya-pradesh-panna-road-accident-8-people-died

MP Road Accident News: ਮੱਧ ਪ੍ਰਦੇਸ਼ ਦੇ ਪੰਨਾ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ 8 ਲੋਕਾਂ ਦੀ ਮੌਤ

MP Road Accident News: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਬਮੀਠਾ ਥਾਣਾ ਖੇਤਰ ‘ਚ ਪੰਨਾ ਮਾਰਗ ‘ਤੇ ਅੱਜ ਯਾਨੀ ਸੋਮਵਾਰ ਇਕ ਸੜਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਬਮੀਠਾ ਥਾਣੇ ਦੇ ਨਗਰ ਇੰਸਪੈਕਟਰ ਦਿਲੀਪ ਪਾਂਡੇ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਇੱਥੇ ਪੰਨਾ ਮਾਰਗ ‘ਤੇ ਚੰਦਰਨਗਰ ਕੋਲ ਇਕ ਜੀਪ ਅਤੇ ਤਿੰਨ ਮੋਟਰਸਾਈਕਲਾਂ […]