online-mushroom-training-by-pau-ludhiana

P.A.U. News: PAU ਨੇ ਕਿਸਾਨ ਭਰਾਵਾਂ ਨੂੰ ਆਨਲਾਈਨ ਦਿੱਤੀ ਖੁੰਬਾਂ ਦੀ ਖੇਤੀ ਕਰਨ ਦੀ ਸਿਖਲਾਈ

P.A.U. News: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬੀਤੇ ਦਿਨੀਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੁੰਬਾਂ ਦੀ ਕਾਸ਼ਤ ਲਈ ਦੋ ਦਿਨਾਂ ਆਨਲਾਈਨ ਖੇਤੀ ਸਿਖਲਾਈ ਦਿੱਤੀ। ਕੁੱਲ ਮਿਲਾ ਕੇ 80 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਸ ਆਨਲਾਈਨ ਸਿਖਲਾਈ ਵਿਚ ਭਾਗ ਲਿਆ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ […]