Home delivery of oxygen cylinder started in Haryana

ਹਰਿਆਣਾ ਵਿੱਚ ਆਕਸੀਜਨ ਸਿਲੰਡਰ ਦੀ ਹੋਮ ਡਿਲੀਵਰੀ ਸ਼ੁਰੂ

ਹਰਿਆਣਾ ‘ਚ ਘਰ-ਘਰ ਜਾ ਕੇ ਆਕਸੀਜਨ ਸਿਲੰਡਰ ਪਹੁੰਚਾਉਣ ਦੀ ਯੋਜਨਾ ਦੇ ਪਹਿਲੇ ਦਿਨ ਚੰਗਾ ਹੁੰਗਾਰਾ ਮਿਲਿਆ। ਹੋਮ ਆਈਸੋਲੇਟ ਮਰੀਜ਼ਾਂ ‘ਚੋਂ 2324 ਨੇ ਪੋਰਟਲ ‘ਤੇ ਆਕਸੀਜਨ ਲਈ ਅਪਲਾਈ ਕੀਤਾ। ਇਨ੍ਹਾਂ ‘ਚੋਂ 505 ਬਿਨੈਕਾਰਾਂ ਨੂੰ ਆਕਸੀਜਨ ਸਿਲੰਡਰ ਦਿੱਤੇ ਗਏ ਹਨ, ਜਦਕਿ ਆਕਸੀਜਨ ਸਿਲੰਡਰ 1260 ਘਰਾਂ ‘ਚ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਰਟਲ ‘ਤੇ, 323 […]

In Andhra Pradesh, 11 covid patients died in govt hospital tirupati due to oxygen supply

ਆਂਧਰਾ ਪ੍ਰਦੇਸ਼ ਵਿੱਚ ਆਕਸੀਜਨ ਸਪਲਾਈ ਕਾਰਨ ਸਰਕਾਰੀ ਹਸਪਤਾਲ ਤਿਰੂਪਤੀ ਵਿੱਚ 11 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਸਰਕਾਰੀ ਰੁਈਆ ਹਸਪਤਾਲ ਵਿਖੇ ਸੋਮਵਾਰ ਦੇਰ ਰਾਤ ਆਕਸੀਜਨ ਦੀ ਕਮੀ ਨਾਲ ਘੱਟੋ -ਘੱਟ 11 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ ਹੈ। ਆਕਸੀਜਨ ਸਪਲਾਈ ਨਾ ਹੋਣ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ। ਹਰੀ ਨਰਾਇਣਨ ਨੇ ਕਿਹਾ, “ਪੰਜ ਮਿੰਟਾਂ ਦੇ ਅੰਦਰ ਆਕਸੀਜਨ ਦੀ ਸਪਲਾਈ ਬਹਾਲ ਹੋ ਗਈ ਸੀ ਅਤੇ ਹੁਣ […]

Centre’s major decision on oxygen supply

ਆਕਸੀਜਨ ਸਪਲਾਈ ਬਾਰੇ ਕੇਂਦਰ ਦਾ ਵੱਡਾ ਫੈਸਲਾ, ਆਕਸੀਜਨ ਦੀ ਵਰਤੋਂ ਹੁਣ ਕੇਵਲ ਡਾਕਟਰੀ ਉਦੇਸ਼ਾਂ ਲਈ ਕੀਤੀ ਜਾਵੇਗੀ

ਆਕਸੀਜਨ ਨੂੰ ਲੈ ਕੇ ਦੇਸ਼ ਵਿਆਪੀ ਘਾਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਆਕਸੀਜਨ ਦੀ ਸਪਲਾਈ ‘ਤੇ ਵੱਡਾ ਫੇਰਬਦਲ ਕੀਤਾ ਹੈ। ਜਿਸ ਦੇ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਆਕਸੀਜਨ ਦੀ ਸਪਲਾਈ ਹੁਣ ਕਿਸੇ ਗੈਰ ਮੈਡੀਕਲ ਕੰਮ ਲਈ ਨਹੀਂ ਵਰਤੀ ਜਾਏਗੀ ਅਤੇ […]

4 patients die due to lack of oxygen at rewari Haryana

ਰੇਵਾੜੀ ਹਰਿਆਣਾ ਵਿੱਚ ਆਕਸੀਜਨ ਦੀ ਘਾਟ ਕਾਰਨ 4 ਮਰੀਜ਼ਾਂ ਦੀ ਮੌਤ

ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ‘ਚ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਹਸਤਪਾਲਾਂ ‘ਚ ਆਸਕੀਜ਼ਨ ਦੀ ਕਿਲੱਤ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਕਈ ਸੂਬਿਆਂ ‘ਚ ਮਰੀਜ਼ਾਂ ਦੀ ਜਾਨ ਵੀ ਚਲੀ ਗਈ। ਅਜਿਹਾ ਹੀ ਮਾਮਲਾ ਹੁਣ ਹਰਿਆਣਾ (Deaths in Haryana) ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਰੇਵਾੜੀ ‘ਚ ਆਕਸੀਜਨ […]

Due-to-oxygen-shortage,-20-patients-die-at-golden-hospital-in-delhi

ਆਕਸੀਜਨ ਦੀ ਕਮੀ ਕਾਰਨ ਦਿੱਲੀ ਦੇ ਗੋਲਡਨ ਹਸਪਤਾਲ ਵਿੱਚ 20 ਮਰੀਜ਼ਾਂ ਦੀ ਮੌਤ, ਹੋਰ 200 ਜਾਨਾਂ ਖਤਰੇ ਵਿੱਚ

ਸੂਬਿਆਂ ਵਿਚ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਨਾਲ ਮਰੀਜ਼ਾਂ ਦੀ ਗਿਣਤੀ ਏਨੀ ਵੱਧ ਗਈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਹੇ। ਇਸ ਦੇ ਨਾਲਆਕਸੀਜਨ ਦੀ ਸਪਲਾਈ ਵੀ ਠੱਪ ਹੋ ਚੁੱਕੀ ਹੈ। ਆਕਸੀਜਨ ਦੀ ਘਾਟ ਕਾਰਨ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ […]

A-free-service-of-oxygen-cyclinders-was-initiated-by-a-gurudwara

ਗਾਜ਼ੀਆਬਾਦ ਵਿਖੇ ਇੱਕ ਗੁਰਦੁਆਰੇ ਦੁਆਰਾ ਆਕਸੀਜਨ ਸਾਈਕਲਿੰਡਰਾਂ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ

ਕੋਰੋਨਾਵਾਇਰਸ ਸੰਕਰਮਣ ਦੀ ਦੂਜੀ ਲਹਿਰ ਦੇ ਖ਼ਤਰਨਾਕ ਹੋਣ ਮਗਰੋਂ ਪੂਰੇ ਦੇਸ਼ ਵਿੱਚ ਆਕਸੀਜਨ ਦੀ ਘਾਟ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। ਇਸ ਸਭ ਦੇ ਵਿਚਕਾਰ ਗਾਜ਼ੀਆਬਾਦ ਦੇ ਇੱਕ ਗੁਰਦੁਆਰੇ ਵਿੱਚ ਕੋਵਿਡ-19 ਸੰਕਰਮਿਤ ਮਰੀਜ਼ਾਂ ਦੀ ਮਦਦ ਲਈ ਇੱਕ ਵਿਲੱਖਣ ਸੇਵਾ ਸ਼ੁਰੂ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਵੱਲੋਂ ਹੈਲਪਲਾਈਨ ਨੰਬਰ 9097041313 ਜਾਰੀ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਨਾਲ ਜੁੜੇ […]

In Punjab too, six people died due to lack of oxygen

ਪੰਜਾਬ ਵਿਚ ਵੀ ਆਕਸੀਜਨ ਦੀ ਕਮੀ ਕਰਨ ਤੜਫ-ਤੜਫ ਕੇ 6 ਲੋਕਾਂ ਦੀ ਮੌਤ ਗਈ

ਪੰਜਾਬ ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਚ ਦੂਜਾ ਵੱਡਾ ਸੰਕਟ ਇਹ ਕਿ ਕੋਰੋਨਾ ਮਹਾਮਾਰੀ ਦੌਰ ਅੰਦਰ ਆਕਸੀਜਨ ਦੀ ਘਾਟ ਆ ਰਹੀ ਹੈ। ਇਕ 28 ਸਾਲ ਦੇ ਨੌਜਵਾਨ ਦੀ ਵੀ ਇਸ ਦੌਰਾਨ ਮੌਤ ਹੋਈ। ਉਸਦੇ  ਭਰਾ ਨੇ ਦੱਸਿਆ ਕਿ ਤੜਪ ਤੜਪ ਕੇ ਸਾਰਿਆਂ ਦੀ ਮੌਤ ਹੋਈ ਹੈ ਜੋ […]