Period end of sentence

ਭਾਰਤੀ ਸ਼ੋਰਟ ਫ਼ਿਲਮ ਦੀ ਆਸਕਰ ‘ਚ ਐਂਟਰੀ , ਡਾਕੀਊਮੈਂਟਰੀ ਸਬਜੇਕਟ ਦੀ ਕੈਟਾਗਿਰੀ ‘ਚ ਸ਼ਾਮਲ

ਭਾਰਤੀ ਫ਼ਿਲਮ ‘ਪੀਰੀਅਡ-ਐਂਡ ਆਫ ਸੇਂਟੇਂਸ’ ਨੂੰ ਇਸ ਸਾਲ ਆਸਕਰ ‘ਚ ਐਂਟਰੀ ਮਿਲੀ ਹੈ। ਇਸ ਦੀ ਕਹਾਣੀ ਮਹਾਮਾਰੀ ਨੂੰ ਕਲੰਕ ਬਣਾਏ ਜਾਣ ਦੀ ਸੋਚ ਬਾਰੇ ਦੱਸਦੀ ਹੈ। ਫ਼ਿਲਮ ‘ਚ ਅਸਲ ਪੈਡਮੈਨ ਨੇ ਕੰਮ ਕੀਤਾ ਹੈ। ਮੰਗਲਵਾਰ ਨੂੰ ਆਸਕਰ ਦੇ ਨੋਮੀਨੇਸ਼ਨ ਦਾ ਐਲਾਨ ਹੋਇਆ। ਇਸ ਲਿਸਟ ਮੁਤਾਬਕ, ਇਸ ਫ਼ਿਲਮ ਨੂੰ ਡਾਕੀਊਮੈਂਟਰੀ ਸ਼ੋਰਟ ਸਬਜੇਕਟ ਦੀ ਕੈਟਾਗਿਰੀ ‘ਚ ਸ਼ਾਮਲ […]

oscars 2019

ਆਸਕਰ ਦੀ ਨੋਮੀਨੇਸ਼ਨ ਲਿਸਟ ਆਈ ਸਾਹਮਣੇ , ਇਹ ਬਹਿਤਰੀਨ ਫ਼ਿਲਮਾਂ ਲਿਸਟ ‘ਚ ਸ਼ਾਮਲ

ਦੁਨੀਆ ਦੀ ਬਹਿਤਰੀਨ ਫ਼ਿਲਮਾਂ ‘ਚ ਕਿਸੇ ਇੱਕ ਨੂੰ ਬੇਸਟ ਚੁਣਨ ਦੀ ਜੰਗ ਸ਼ੁਰੂ ਹੋ ਗਈ ਹੈ। ਕਿਉਂਕਿ ਇਸ ਸਾਲ ਦੇ ਆਸਕਰ ਅਵਾਰਡ ਦੀ ਨੋਮੀਨੇਸ਼ਨ ਲਿਸਟ ਸਾਹਮਣੇ ਆ ਗਈ ਹੈ। ਆਸਕਰ ਅਵਾਰਡ ਫ਼ਿਲਮੀ ਦੁਨੀਆ ਦੇ ਫੇਮਸ ਅਵਾਰਡ ਹਨ। ਇਨ੍ਹਾਂ ਅਵਾਰਡਸ ‘ਚ ਨੋਮੀਨੇਟ ਹੋਣਾ ਹੀ ਕਿਸੇ ਫ਼ਿਲਮ ਲਈ ਮਾਣ ਦੀ ਗੱਲ ਹੁੰਦੀ ਹੈ। ਸਾਲ 2019 ਦੀ ਆਸਕਰ […]