why-omega-3-is-important-for-our-health

Health Updates: ਸਰੀਰ ਲਈ ਬਹੁਤ ਜ਼ਰੂਰੀ ਹੈ Omega-3, ਕਮੀ ਹੋਣ ਤੇ ਦਿਸਣਗੇ ਇਹ ਸੰਕੇਤ

Health Updates: ਪ੍ਰੋਟੀਨ, ਫਾਈਬਰ, ਵਿਟਾਮਿਨ ਵਰਗੇ ਪੌਸ਼ਟਿਕ ਤੱਤਾਂ ਦੀ ਤਰ੍ਹਾਂ ਤੁਸੀਂ Omega-3 ਫੈਟੀ ਐਸਿਡ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ, ਜਿਸ ਨੂੰ ਅਸੀਂ ਚੰਗੀ ਚਰਬੀ ਕਹਿੰਦੇ ਹਾਂ। ਇਹ ਐਸਿਡ ਸਾਡੇ ਸਰੀਰ ਲਈ ਵੀ ਉਨਾ ਹੀ ਮਹੱਤਵਪੂਰਨ ਹੈ, ਜਿਵੇਂ ਕਿ ਹੋਰ ਬਹੁਤ ਸਾਰੇ ਤੱਤ। ਕੀ ਹੈ Omega-3 ? ਜਿਵੇਂ ਅਸੀਂ ਪਹਿਲਾਂ ਕਿਹਾ ਹੈ ਇਸ ਨੂੰ ‘ਚੰਗੀ ਚਰਬੀ’ ਵੀ […]