Prices-of-fruits-and-vegetables,including-pulses,-vegetables,-oil,-eggs

ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ, ਦਾਲ, ਤੇਲ, ਅੰਡੇ ਸਮੇਤ ਫਲਾਂ-ਸਬਜ਼ੀਆਂ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ

ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਮਹਿੰਗਾਈ ਮਈ ਵਿੱਚ 6 ਮਹੀਨੇ ਦੇ ਉੱਚੇ ਪੱਧਰ 6.3 ਫ਼ੀਸਦੀ ‘ਤੇ ਪਹੁੰਚ ਗਈ। ਅਪ੍ਰੈਲ ‘ਚ ਮਹਿੰਗਾਈ ਦਰ 4.23% ਸੀ। ਮਈ ‘ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 5.01% ਸੀ। ਤੇਲ, ਫਲਾਂ, ਅੰਡਿਆਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਮਈ ਵਿੱਚ 6 ਮਹੀਨੇ ਦੇ […]