Nitin Gadkari

ਸਰਕਾਰ 6 ਮਹੀਨਿਆਂ ਤੱਕ ਨਵੇਂ ਸਾਧਨਾਂ ਵਿੱਚ Flex Fuel ਨੀਤੀ ਲਾਜ਼ਮੀ ਕਰੇਗੀ

ਕਾਰ ਨਿਰਮਾਤਾਵਾਂ ਨੂੰ ਛੇਤੀ ਹੀ ਉਨ੍ਹਾਂ ਵਾਹਨਾਂ ਦਾ ਨਿਰਮਾਣ ਕਰਨਾ ਪਏਗਾ ਜੋ ਕਈ ਬਾਲਣ ਸੰਰਚਨਾ ‘ਤੇ ਚੱਲਦੇ ਹਨ । ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ, “ਅਗਲੇ 3 ਤੋਂ 4 ਮਹੀਨਿਆਂ ਵਿੱਚ, ਮੈਂ ਇੱਕ ਆਦੇਸ਼ ਜਾਰੀ ਕਰਾਂਗਾ, ਜਿਸ ਵਿੱਚ ਸਾਰੇ ਵਾਹਨ ਨਿਰਮਾਤਾਵਾਂ ਨੂੰ ਫਲੈਕਸ ਇੰਜਣਾਂ (ਜੋ ਇੱਕ ਤੋਂ ਵੱਧ ਈਂਧਨ ‘ਤੇ ਚੱਲ ਸਕਦੇ ਹਨ) ਨਾਲ […]

Nitin Gadkari

ਅਗਲੇ ਪੰਜ ਸਾਲਾਂ ਵਿਚ ਭਾਰਤ ਆਟੋ ਮੋਬਾਇਲ ਇੰਡਸਟਰੀ ਦਾ ਕੇਂਦਰ ਬਣੇਗਾ-ਨਿਤਿਨ ਗਡਕਰੀ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਉਮੀਦ ਜਤਾਈ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਵਾਹਨ ਨਿਰਮਾਣ ਦਾ ਕੇਂਦਰ ਬਣੇਗਾ। “ਲਗਭਗ ਸਾਰੇ ਨਾਮਵਰ ਆਟੋਮੋਬਾਈਲ ਬ੍ਰਾਂਡ ਭਾਰਤ ਵਿੱਚ ਮੌਜੂਦ ਹਨ। ਜਿਵੇਂ ਕਿ ਅਸੀਂ ਐਥੇਨੋਲ, ਮੇਥੇਨੌਲ, ਬਾਇਓ-ਡੀਜ਼ਲ, ਸੰਕੁਚਿਤ ਕੁਦਰਤੀ ਗੈਸ (ਸੀਐਨਜੀ), ਤਰਲ ਕੁਦਰਤੀ ਗੈਸ (ਐਲਐਨਜੀ), ਇਲੈਕਟ੍ਰਿਕ ਅਤੇ ਗ੍ਰੀਨ ਹਾਈਡ੍ਰੋਜਨ ਨਾਲ ਜੁੜੀਆਂ ਤਕਨੀਕਾਂ ‘ਤੇ ਕੰਮ […]

Ramdev-launches-a-new-corona-drug

ਰਾਮਦੇਵ ਨੇ ਕੋਰੋਨਾ ਦੀ ਨਵੀਂ ਦਵਾਈ ਕੀਤੀ ਲਾਂਚ , ਡਾ. ਹਰਸ਼ਵਰਧਨ ਅਤੇ ਨਿਤਿਨ ਗਡਕਰੀ ਵੀ ਮੌਜੂਦ

ਕੋਰੋਨਾ ਦੀ ਦਵਾਈ ਲਾਂਚ ਕਰਨ ਮੌਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਰਾਮਦੇਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਵਾਈ ਦਾ ਐਲਾਨ ਕੀਤਾ ਹੈ। ਦਾਅਵਾ ਹੈ ਕਿ ਡਬਲਿਊ.ਐੱਚ.ਓ. ਨੇ ਇਸ ਨੂੰ ਜੀ.ਐੱਮ.ਪੀ. ਯਾਨੀ ‘ਗੁੱਡ ਮੈਨੁਫੈਕਚਰਿੰਗ ਪ੍ਰੈਕਟਿਸ’ ਦਾ ਸਰਟੀਫਿਕੇਟ ਦਿੱਤਾ ਹੈ। ਰਾਮਦੇਵ ਨੇ ਕਿਹਾ ਕਿ ਇਹ ਦਵਾਈ ‘ਏਵੀਡੈਂਸ ਬੇਸਡ’ ਹੈ। […]

Nitin-Gadkari

ਮੋਦੀ ਸਰਕਾਰ ਨੇ ਟੋਲ ਟੈਕਸ ਦੇ ਮੁੱਦੇ ਨੂੰ ਲੈ ਕੇ ਜਨਤਾ ਨੂੰ ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ: ਟੋਲ ਟੈਕਸ ਦੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਨੇ ਜਨਤਾ ਦਿੱਤਾ ਨੂੰ ਕਰਾਰਾ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੇ ਲੋਕਾਂ ਨੂੰ ਚੰਗੀਆਂ ਅਤੇ ਸਾਫ਼ ਸੁਥਰੀਆਂ ਸੜਕਾਂ ਚਾਹੀਦੀਆਂ ਹਨ ਤਾਂ ਉਨ੍ਹਾਂ ਨੂੰ ਟੋਲ ਟੈਕਸ ਦੇਣਾ ਹੀ ਪਏਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ […]

Captain and Modi

ਪੰਜਾਬ ਸਰਕਾਰ ਨੇ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕਣ ਲਈ ਕੇਂਦਰ ਸਰਕਾਰ ਕੋਲੋਂ ਕੀਤੀ 412 ਕਰੋੜ ਰੁਪਏ ਦੀ ਮੰਗ

ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਫਿਦਾਈਨ ਹਮਲੇ ਬਾਅਦ ਭਾਰਤ ਪਾਕਿਸਤਾਨ ਨੂੰ ਜਾਂਦਾ ਭਾਰਤ ਦੇ ਹਿੱਸੇ ਦਾ ਪਾਣੀ ਰੋਕਣ ਦਾ ਫੈਸਲਾ ਕਰ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਨੇ ਇਸ ਕੰਮ ਲਈ ਕੇਂਦਰ ਸਰਕਾਰ ਕੋਲੋਂ 412 ਕਰੋੜ ਰੁਪਏ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲ ਕੇ ਪੰਜਾਬ ਦੇ […]

nitin gadkari

ਭਾਰਤ ਦਾ ਪਾਕਿਸਤਾਨ ਖਿਲਾਫ ਵੱਡਾ ਫੈਸਲਾ , ਬੰਦ ਕਰੇਗਾ ਪਾਕਿਸਤਾਨ ਨੂੰ ਜਾਂਦਾ ਪਾਣੀ

ਪੁਲਵਾਮਾ ਵਿਖੇ ਵਾਪਰੇ ਹਾਦਸੇ ਤੋਂ ਬਾਅਦ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਪਾਕਿਸਤਾਨ ਤੋਂ ਵਾਪਸ ਲੇ ਲਿਆ ਗਿਆ ਹੈ। ਹੁਣ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਦੀ ਸਰਹੱਦ ਤੋਂ ਹੋ ਕੇ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜੋ ਭਾਰਤ […]