BMC-files-FIR-against-Salman's-two-brothers-Sohail-and-Arbaaz

BMC ਨੇ ਸਲਮਾਨ ਦੇ ਭਰਾਵਾਂ ਸੋਹੇਲ ਅਤੇ ਅਰਬਾਜ਼ ਦੇ ਖਿਲਾਫ ਦਰਜ ਕੀਤੀ FIR, ਜਾਣੋ ਸਾਰਾ ਮਾਮਲੇ

ਬੀ.ਐਮ.ਸੀ. ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਤਿੰਨਾਂ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਤਿੰਨੇ ਦੁਬਈ ਤੋਂ ਵਾਪਸ ਆਏ, ਪਰ ਹੋਟਲ ਵਿਚ ਕੁਆਰਟੀਇਨ ਕਰਨ ਦੀ ਬਜਾਏ ਸਿੱਧਾ ਘਰ ਚਲੇ ਗਏ। ਬੀ.ਐਮ.ਸੀ. ਨੇ ਸੋਹੇਲ ਖਾਨ, ਅਰਬਜ਼ ਖਾਨ ਅਤੇ ਨਿਰਵਾਨ ਖਾਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਰਅਸਲ, ਹਵਾਈ ਅੱਡੇ ‘ਤੇ ਬੀ.ਐਮ.ਸੀ. ਦੇ […]