Nirmala-Sitharaman-makes-big-announcement-for-farmers-in-the-budget

ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਕਿਸਾਨਾਂ ਲਈ ਵੱਡਾ ਐਲਾਨ ਕੀਤਾ

ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਪੀਐਮ ਮੋਦੀ ਨੇ ਕਈ ਮਹੀਨਿਆਂ ਤੋਂ 80 ਕਰੋੜ ਪਰਿਵਾਰਾਂ ਨੂੰ ਮੁਫ਼ਤ ਗੈਸ , 4 ਕਰੋੜ ਤੋਂ ਵੱਧ ਕਿਸਾਨਾਂ, ਔਰਤਾਂ ਅਤੇ ਗਰੀਬਾਂ ਨੂੰ ਸਿੱਧੇ ਤੌਰ ‘ਤੇ ਨਗਦ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਕਿਸਾਨਾਂ ਵੱਲੋਂ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਖੇਤੀ ਕਾਨੂੰਨਾਂ ਦੇ ਵਿਰੁੱਧ […]

Nirmala Sitharaman announcement of relief package

20 ਲੱਖ ਕਰੋੜ ਦੇ ਪੈਕੇਜ ਵਿਚ ਕਿਸ ਨੂੰ ਕੀ ਮਿਲਿਆ? ਜਾਣੋ – ਵਿੱਤ ਮੰਤਰੀ ਦੀ ਵੱਡੀਆਂ ਗੱਲਾਂ

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੇ ਦੌਰਾਨ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੱਲ੍ਹ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਪੈਕੇਜ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਰਹੀ ਹਨ। 20 ਲੱਖ ਕਰੋੜ ਰੁਪਏ ਦੇ ਪੈਕੇਜ ਵਿਚੋਂ ਤਿੰਨ ਲੱਖ ਕਰੋੜ MSME ਨੂੰ ਜਾਣਗੇ। ਇਹ 45 ਲੱਖ […]

Govt says Corona Warriors will get 50 lakh Insurance

ਸਰਕਾਰ ਦਾ ਵੱਡਾ ਐਲਾਨ – ਹਰ ਕੋਰੋਨਾ ਵਾਰੀਅਰ ਨੂੰ ਮਿਲੇਗਾ 50 ਲੱਖ ਦਾ ਬੀਮਾ ਕਵਰ

ਮੋਦੀ ਸਰਕਾਰ ਨੇ ਕੋਰੋਨਾ ਦੀ ਮਾਰ ਝੇਲ ਰਹੇ ਗਰੀਬਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ 1 ਲੱਖ 70 ਹਜ਼ਾਰ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਸਰਕਾਰ ਨੇ ਕੋਰੋਨਾ ਵਾਰੀਅਰਜ਼ ਲਈ 50 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਨ ਦਾ ਐਲਾਨ ਵੀ ਕੀਤਾ ਹੈ। […]

Relaxation on Loan and Credit Card EMI by Govt

Corona Virus : Loan-CreditCard ਦੀ EMI ਤੇ ਮਿਲੇਗੀ ਰਾਹਤ, ਸਰਕਾਰ ਕਰੇਗੀ ਐਲਾਨ

ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਿੰਗ ਅਤੇ ਟੈਕਸ ਨਾਲ ਜੁੜੀਆਂ ਕੁਝ ਅਜਿਹੀਆਂ ਘੋਸ਼ਣਾਵਾਂ ਕੀਤੀਆਂ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸਦੇ ਨਾਲ ਉਨ੍ਹਾ ਨੇ ਕੁਝ ਚੰਗੇ ਸੰਕੇਤ ਵੀ ਦਿੱਤੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਥਿਕਤਾ ਦੇ ਜਿਸ ਵੀ ਖੇਤਰ ਵਿੱਚ ਪਰੇਸ਼ਾਨੀ ਹੋਵੇਗੀ, ਉਸ ਨੂੰ ਦੂਰ ਹਟਾ ਦਿੱਤਾ ਜਾਵੇਗਾ। ਇਸਦੀ ਸ਼ੁਰੂਆਤ […]

Finance Minister Big Announcement on Tax Return GST

Corona Virus : ਵਿੱਤ ਮੰਤਰੀ ਨੇ ਕੀਤੇ ਕਈ ਵੱਡੇ ਐਲਾਨ, Tax Return ਤੋਂ ਲੈਕੇ ਆਧਾਰ-ਪੈਨ ਦੀ ਡੇਡਲਾਈਨ ਵਧਾਈ, ਹੋਰ ਵੀ ਵੱਡੇ ਐਲਾਨ

ਕੋਰੋਨਾ ਦੇ ਸੰਬੰਧ ਵਿੱਚ ਲੋਕਾਂ ਅਤੇ ਕਾਰੋਬਾਰ ਜਗਤ ਨੂੰ ਰਾਹਤ ਦੇਣ ਲਈ ਸਰਕਾਰ ਜਲਦੀ ਹੀ ਰਾਹਤ ਪੈਕੇਜ ਦੇਵੇਗੀ। ਸਰਕਾਰ ਨੇ ਟੈਕਸ ਨਾਲ ਜੁੜੇ ਕਈ ਮੁੱਦਿਆਂ ਦੀ ਪਾਲਣਾ ਲਈ ਸਮਾਂ 31 ਮਾਰਚ ਤੋਂ ਵਧਾ ਕੇ ਜੂਨ ਦੇ ਅੰਤ ਤੱਕ ਕਰ ਦਿੱਤੀ ਹੈ। ਆਧਾਰ-ਪੈਨ ਲਿੰਕ ਦਾ ਸਮਾਂ ਵੀ 30 ਜੂਨ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ […]

sunny deol joins bjp

ਸੰਨੀ ਦਿਓਲ ਨੇ ਮਾਰੀ ਸਿਆਸੀ ਐਂਟਰੀ, ਜਾਣੋ ਕਿਥੋਂ ਲੜਣਗੇ ਚੋਣਾਂ

ਕਾਫੀ ਸਮੇਂ ਤੋਂ ਸੰਨੀ ਦਿਓਲ ਦੇ ਬੀਜੇਪੀ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਉੱਡ ਰਹੀਆਂ ਸਨ ਜੋ ਅੱਜ ਸੱਚ ਹੋ ਗਈਆਂ ਹਨ। ਅੱਜ ਥੋੜ੍ਹੀ ਦੇਰ ਪਹਿਲਾਂ ਹੀ ਬਾਲੀਵੁੱਡ ਸਟਾਰ ਸੰਨੀ ਦਿਓਲ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਬੀਜੇਪੀ ਸੰਨੀ ਦਿਓਲ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਮੈਦਾਨ ‘ਚ ਉਤਾਰ ਸਕਦੀ ਹੈ। ਅਗਰ ਅਜਿਹਾ ਹੁੰਦਾ […]