Rubina-Dilek-and-Paras-Chhabra's-song-'Galat'-released

ਰੁਬੀਨਾ ਦਿਲੇਕ ਤੇ ਪਾਰਸ ਛਾਬੜਾ ਦਾ ਗੀਤ ‘ਗਲਤ’ ਹੋਇਆ ਰਿਲੀਜ਼

ਬਿਗ ਬੌਸ 14 ਦੀ ਜੇਤੂ ਰੁਬੀਨਾ ਦਿਲੇਕ ਤੇ ਸੀਜ਼ਨ 13 ਦੇ ਕੰਟੈਸਟੈਂਟ ਪਾਰਸ ਛਾਬੜਾ ਦਾ ਗੀਤ ‘ਗ਼ਲਤ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗਾਇਕਾ ਅਸੀਸ ਕੌਰ ਨੇ ਗਾਇਆ ਹੈ। ਦੋਵਾਂ ਦੀ ਪੋਪੁਲੇਰਿਟੀ ਇਨ੍ਹੀ ਜ਼ਿਆਦਾ ਹੈ ਕਿ ਇਹ ਗੀਤ ਰਿਲੀਜ਼ ਹੁੰਦੀਆਂ ਹੀ ਨੰਬਰ 3 ‘ਤੇ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਵੀਡੀਓ ‘ਚ ਦੋਵਾਂ ਨੇ ਬਾਕਮਾਲ ਦੀ ਐਕਟਿੰਗ ਕੀਤੀ […]

Guru-Randhawa-and-Neha-Kakkar's-chartbuster-duo-will-be-seen-together-in-the-video

ਵੀਡੀਓ ‘ਚ ਇਕੱਠੇ ਦਿਖੇਗੀ ਗੁਰੂ ਰੰਧਾਵਾ ਤੇ ਨੇਹਾ ਕੱਕੜ ਦੀ ਚਾਰਟਬਸਟਰ ਜੋੜੀ

ਗੁਰੂ ਰੰਧਾਵਾ ਅਤੇ ਨੇਹਾ ਕੱਕੜ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਪ੍ਰੋਫਾਈਲਸ ਉੱਤੇ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਦੋਵਾਂ ਵਿਚਾਲੇ ਕੋਲੈਬ ਦੀ ਇੰਟਰਨੈਟ ‘ਤੇ ਖੂਬ ਚਰਚਾ ਹੋ ਰਹੀ ਹੈ। ਨੇਹਾ ਤੇ ਗੁਰੂ , ਰੋਮਾਂਟਿਕ ਟਰੈਕ ਲਈ ਇਕੱਠੇ ਆ ਰਹੇ ਹਨ। ਜਿਸਦਾ ਸਿਰਲੇਖ ਹੈ ‘ਔਰ ਪਿਆਰ ਕਰਨਾ ਹੈ’।ਇਹ ਗਾਣਾ ਸਚੇਤ -ਪਰੰਪਰਾ ਵਲੋਂ ਬਣਾਇਆ ਗਿਆ ਹੈ। ਇਸ ਤੋਂ […]

preet harpal new song college

ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਗੀਤ ‘COLLEGE’ ਅੱਜ ਰਿਲੀਜ਼ ਹੋ ਚੁੱਕਾ ਹੈ। ਪ੍ਰੀਤ ਹਰਪਾਲ ਦੇ ਇਸ ਨੂੰ ਉਸ ਦੇ ਫੈਨਜ਼ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨਵੇਂ ਗੀਤ ਨੂੰ ਪ੍ਰੀਤ ਹਰਪਾਲ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਸਿੰਗਾਰਿਆ ਹੈ। ਪ੍ਰੀਤ ਹਰਪਾਲ ਨੇ ਆਪਣੇ ਨਵੇਂ ਗੀਤ ‘COLLEGE’ ਨੂੰ ਖੁਦ […]