sukhpal khaira

ਸੁਖਪਾਲ ਖਹਿਰਾ ਕਰ ਰਹੇ ਨਵੀਂ ਪਾਰਟੀ ਦਾ ਐਲਾਨ

ਪੁਰਾਣੀ ਤਸਵੀਰ ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਕਹਿਣ ਮਗਰੋਂ ਸੁਖਪਾਲ ਸਿੰਘ ਖਹਿਰਾ ਅੱਜ ਤੋਂ ਨਵੀਂ ਸਿਆਸੀ ਉਡਾਣ ਭਰਨ ਜਾ ਰਹੇ ਹਨ। ਉਹ ਅੱਜ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਰਹੇ ਹਨ। ਇਸ ਸਿਆਸੀ ਪਾਰਟੀ ਦਾ ਨਾਂ ਪੰਜਾਬੀ ਏਕਤਾ ਪਾਰਟੀ ਹੋਏਗਾ। ਇਸ ਦੇ ਨਾਲ ਹੀ ਚਰਚਾ ਹੈ ਕਿ ਖਹਿਰਾ ਲੋਕ ਸਭਾ ਹਲਕਾ ਬਠਿੰਡਾ ਤੋਂ ਹਰਸਿਮਰਤ […]