4-year-old-who-fell-in-a-borewell-rescued-after-9-hour-operation-by-NDRF

ਐਨਡੀਆਰਐਫ ਦੁਆਰਾ 9 ਘੰਟੇ ਦੀ ਕਾਰਵਾਈ ਤੋਂ ਬਾਅਦ ,ਬੋਰਵੈੱਲ ਵਿੱਚ ਡਿੱਗੇ 4 ਸਾਲ ਦੇ ਬੱਚੇ ਨੂੰ ਬਚਾਇਆ ਗਿਆ

ਉੱਤਰ ਪ੍ਰਦੇਸ਼ ਦੇ ਆਗਰਾ ਦੇ ਧਰਿਆਈ ਪਿੰਡ ਵਿੱਚ ਖੇਡਦੇ ਸਮੇਂ ਇੱਕ ਚਾਰ ਸਾਲ ਦਾ ਬੱਚਾ ਲਗਭਗ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਪਿਆ। ਆਗਰਾ ਵਿੱਚ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਨੇ ਬਚਾਇਆ ਹੈ। ਜਦੋਂ ਉਹ ਬੋਰਵੈੱਲ ਵਿੱਚ ਡਿੱਗਿਆ ਤਾਂ ਬੱਚੇ ਨੂੰ ਆਕਸੀਜਨ ਦਿੱਤੀ ਗਈ। ਮੌਕੇ ਤੇ ਨੇੜਲੇ ਪਿੰਡਾਂ ਦੇ ਲੋਕ ਪਹੁੰਚੇ। […]