Varun-Dhawan-takes-to-dance-floor-after-wedding-with-Natasha

ਵਰੁਣ ਧਵਨ ਨਤਾਸ਼ਾ ਨਾਲ ਵਿਆਹ ਤੋਂ ਬਾਅਦ ਡਾਂਸ ਫਲੋਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਬਹੁਤ ਮਨੋਰੰਜਨ ਕੀਤਾ |

ਵਰੁਣ ਧਵਨ, ਜਿਸ ਨੇ ਐਤਵਾਰ ਨੂੰ ਆਪਣੀ  ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕਰ ਲਿਆ ਅਤੇ ਉਨ੍ਹਾਂ ਨੇ ਆਪਣੀ ਫੋਟੋਸ ਵੀ ਸੋਸ਼ਲ ਮੀਡਿਆ ਤੇ ਸਾਂਜੀ  ਕੀਤੀ | ਆਪਣੀ ਲੰਬੇ ਸਮੇਂ ਤੋਂ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਤੋਂ ਬਾਅਦ ਵਰੁਣ ਧਵਨ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਸ ਨੇ ਆਪਣੇ “ਲੰਬੇ ਸਮੇਂ ਦੇ ਪਿਆਰ” ਵਜੋਂ ਪੇਸ਼ ਕੀਤਾ। […]