Refusal-to-give-water-to-Muslim-child-in-temple

ਮੰਦਰ ’ਚ ਮੁਸਲਿਮ ਬੱਚੇ ਨੂੰ ਪਾਣੀ ਦੇਣ ਤੋਂ ਇਨਕਾਰ, ਸ਼ਿਵ ਸੈਨਾ ਨੇ ਪੁੱਛਿਆ ਇਹ ਕਿਹੋ ਜਿਹਾ ‘ਰਾਮਰਾਜ’

ਮਹਾਰਾਸ਼ਟਰ ’ਚ ਜਿੱਥੇ ਐਂਟੀਲੀਆ ਕੇਸ ਤੇ ਹੁਣ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਚਿੱਠੀ ਉੱਤੇ ਹੰਗਾਮਾ ਖੜ੍ਹਾ ਹੋ ਚੁੱਕਾ ਹੈ, ਉੱਥੇ ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ’ਚ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸੁਆਲ ਉਠਾ ਦਿੱਤੇ ਹਨ। ਸ਼ਿਵ ਸੈਨਾ ਨੇ ਕਿਹਾ ਹੈ ਕਿ ‘ਉੱਤਰ ਪ੍ਰਦੇਸ਼ ਦੇ ਇੱਕ ਮੰਦਰ ਵਿੱਚ ਪਿਆਸੇ ਮੁਸਲਿਮ ਬੱਚੇ ਨੂੰ […]