elderly-man-stabbed-to-death-in-phagwara

Punjab Murder News: ਫਗਵਾੜਾ ਦੇ ਰਣਜੀਤ ਨਗਰ ਵਿੱਚ ਬਜ਼ੁਰਗ ਦਾ ਤੇਜ਼ ਹਥਿਆਰਾਂ ਨਾਲ ਕੀਤਾ ਕਤਲ, ਇਲਾਕੇ ਵਿੱਚ ਸਹਿਮ ਦਾ ਮਾਹੌਲ

Punjab Murder News: ਫਗਵਾੜਾ ਦੇ ਰਣਜੀਤ ਨਗਰ ਇਲਾਕੇ ‘ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹੰਸ ਰਾਜ ਵਾਸੀ ਰਣਜੀਤ ਸਿੰਘ ਨਗਰ ਫਗਵਾੜਾ ਦੇ ਰੂਪ ‘ਚ ਹੋਈ ਹੈ। ਇਸ ਘਟਨਾ ਦੇ ਬਾਅਦ ਫਗਵਾੜਾ ਦੇ ਲੋਕਾਂ […]