youth-murder-in-colony-no-4-in-chandigarh

Chandigarh Murder News: ਚੰਡੀਗੜ੍ਹ ਵਿੱਚ ਦੇਰ ਰਾਤ ਵਾਪਰੀ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੀ ਛਾਤੀ ਵਿੱਚ ਚਾਕੂ ਮਾਰ ਕੇ ਕੀਤਾ ਕਤਲ

Chandigarh Murder News:ਰੰਜਿਸ਼ ਨੂੰ ਲੈ ਕੇ ਕਾਲੋਨੀ ਨੰਬਰ-4 ਦੇ 4 ਨੌਜਵਾਨਾਂ ਨੇ ਮਲੋਆ ਵਾਸੀ ਸੰਦੀਪ (19) ਦੀ ਛਾਤੀ ‘ਚ ਚਾਕੂ ਨਾਲ ਕਈ ਵਾਰ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਐਤਵਾਰ ਦੇਰ ਰਾਤ ਦੀ ਹੈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਇਸ ਮਾਮਲੇ ਸਬੰਧੀ ਦੋ ਮੁਲਜ਼ਮਾਂ ਆਕਾਸ਼ ਅਤੇ ਵਿਕਾਸ ਨੂੰ ਕਾਬੂ ਕਰ ਕੇ ਜ਼ਿਲ੍ਹਾ […]