Husband-murders-wife-suspected-of-having-extra-marital-affair,-And-at-night

ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਪਤਨੀ ਦਾ ਕਤਲ, ਬਿਆਸ ਦਰਿਆ ‘ਚ ਰੋੜ੍ਹੀਆਂ ਅਸਥੀਆਂ

ਜਸਵਿੰਦਰ ਸਿੰਘ ਉਰਫ ਬੱਬਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਦੀ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਹੱਤਿਆ ਕਰ ਦਿੱਤੀ ਹੈ। ਇੰਨਾ ਹੀ ਨਹੀਂ ਰਾਤ ਸਮੇਂ ਉਸ ਦਾ ਸਸਕਾਰ ਕਰਕੇ ਅਸਥੀਆਂ ਤੇ ਰਾਖ ਬਿਆਸ ਦਰਿਆ ’ਚ ਰੋੜ੍ਹ ਦਿੱਤੀ। 22 ਮਾਰਚ ਦੀ ਰਾਤ ਨੂੰ ਆਪਣੀ ਪਤਨੀ ਨੂੰ ਸਲਫਾਸ ਦੀਆਂ ਗੋਲੀਆਂ ਖੁਆਈਆਂ ਪਰ ਮੌਤ ਨਾ ਹੋਣ […]

murder

ਨੂੰਹ ਦਾ ਕਤਲ ਕਰਾਉਣ ਲਈ ਸੱਸ ਨੇ ਦਿੱਤੀ ਸੁਪਾਰੀ

ਖੰਨਾ : ਪਿੰਡ ਭੁਮੱਦੀ ਵਿੱਚ ਬੀਤੀ 16 ਨਵੰਬਰ ਨੂੰ ਹੋਏ ਜਸਵੀਰ ਕੌਰ ਦੇ ਕਤਲ ਮਾਮਲੇ ਵਿੱਚ ਪੁਲਿਸ ਵਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਜਸਵੀਰ ਕੌਰ ਦੇ ਕਤਲ ‘ਚ ਉਸਦੀ ਸੱਸ ਦਾ ਹੱਥ ਸੀ। ਮ੍ਰਿਤਕ ਜਸਵੀਰ ਕੌਰ ਦੇ ਪਤੀ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ ਤੇ ਸੱਸ ਨੂੰ ਸ਼ੱਕ […]

punjabi-killed-in-usa

ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਮਾਰੀ ਗੋਲੀ

ਅੰਮ੍ਰਿਤਸਰ ਦੇ ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਆਪਣੇ ਪਿਤਾ ਤੇ ਭਰਾ ਕੋਲ ਰਹਿ ਰਹੇ ਨੌਜਵਾਨ ਦਾ ਇੱਕ ਨੀਗਰੋ ਵੱਲੋਂ ਝੜਪ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਕਸ਼ਪ੍ਰੀਤ ਸਿੰਘ ਦੇ ਪਰਿਵਾਰ ਮੁਤਾਬਕ 20 ਸਾਲਾ ਉਹ ਆਪਣੇ ਪਿਤਾ ਬਖਸ਼ੀਸ਼ ਸਿੰਘ ਤੇ ਭਰਾ ਲਵਪ੍ਰੀਤ ਸਿੰਘ ਦੇ ਨਾਲ ਰਹਿ ਰਿਹਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ […]

murder in btahinda

ਬਠਿੰਡਾ ‘ਚ ਕੁੜੀ ਦਾ ਕਤਲ ਕਰਕੇ ਸਿਰ ਕਿਤੋਂ ਤੇ ਧੜ ਕਿਤੋਂ ਸੁੱਟਿਆ

ਬਠਿੰਡਾ ਸ਼ਹਿਰ ਦੇ ਸਾਈਂ ਨਗਰ ਵਿੱਚ ਦੇਰ ਰਾਤ ਸਨਸਨੀ ਫੈਲ ਗਈ ਜਦੋਂ ਨੇੜਲੇ ਰਜਬਾਹੇ ਵਿੱਚੋਂ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਿਆ। ਇਸ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਿਨਾਂ ਕੱਪੜਿਆਂ ਤੋਂ ਲੜਕੀ ਦਾ ਧੜ ਮਿਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕੋਈ ਬਾਹਰੋਂ ਲੜਕੀ ਦਾ […]

shivsena leader shot dead

ਸ਼ਿਵਸੈਨਾ ਦੇ ਲੀਡਰ ਨੂੰ ਮਾਰੀ ਗੋਲੀ, ਮੌਕੇ ਤੇ ਮੌਤ

ਗੁਰਦਾਸਪੁਰ: ਦੀਨਾਨਗਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਪਿੰਡ ਜਗਤਪੁਰ ਵਿੱਚ ਕੁਛ ਅਣਪਛਾਤੇ ਨੌਜਵਾਨਾਂ ਨੇ ਸ਼ਿਵਸੈਨਾ ਬਾਲ ਠਾਕਰੇ ਦੇ ਲੀਡਰ ਅਜੈ ਕੁਮਾਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਲੀਡਰ ਅਜੈ ਕੁਮਾਰ ਦੀ ਉਮਰ ਕਰੀਬ 25 ਸਾਲ ਸੀ। ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਮਾਮਲੇ ਦੀ ਜਾਂਚ ਕੀਤੀ […]

sister brother killed her husband after 6 years oh their love marriage

ਭਰਾ ਨੇ ਅਣਖ ਖ਼ਾਤਰ ਭੈਣ ਦੇ ਪ੍ਰੇਮ ਵਿਆਹ ਤੋਂ 6 ਸਾਲ ਬਾਅਦ ਕੀਤਾ ਜੀਜੇ ਦਾ ਕਤਲ

ਲੁਧਿਆਣਾ: ਭੈਣ ਵਲੋਂ ਪ੍ਰੇਮ ਵਿਆਹ ਕਰਵਾਉਣ ਤੋਂ ਨਾਰਾਜ਼ ਚੱਲ ਰਹੇ ਭਰਾ ਨੇ ਛੇ ਸਾਲਾਂ ਬਾਅਦ ਆਪਣੇ ਜੀਜੇ ਦਾ ਕਤਲ ਕਰ ਦਿੱਤਾ। ਇਸ ਖ਼ਤਰਨਾਕ ਕੰਮ ਨੂੰ ਅੰਜਾਮ ਦੇਣ ਲਈ ਮੁਲਜ਼ਮ ਅੰਕਿਤ ਨੇ ਆਪਣੇ ਦੋਸਤ ਨਾਲ ਮਿਲ ਕੇ ਪਿੰਡ ਜਸਪਾਲ ਬਾਂਗਰ ਕੋਲੋਂ ਲੰਘਦੀ ਨਹਿਰ ਕਿਨਾਰੇ ਆਪਣੇ ਜੀਜੇ ਰਾਜ ਕੁਮਾਰ ਨੂੰ ਦਾਤ ਤੇ ਚਾਕੂਆਂ ਨਾਲ ਕਤਲ ਕਰ ਦਿੱਤਾ। […]

one shot dead in chandigarh due to firing in party

ਚੰਡੀਗੜ੍ਹ: ਸੈਕਟਰ 49 ’ਚ ਪਾਰਟੀ ਦੌਰਾਨ ਚੱਲੀ ਗੋਲ਼ੀ, ਇੱਕ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ

ਸੰਕੇਤਕ ਤਸਵੀਰ ਚੰਡੀਗੜ੍ਹ ਦੇ ਸੈਕਟਰ 49 ਵਿੱਚ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਗੋਲ਼ੀ ਚੱਲ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜਣਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਸੈਕਟਰ 49 ਦੇ ਇੱਕ ਘਰ ਵਿੱਚ ਜਨਮ ਦਿਨ ਦੀ ਪਾਰਟੀ […]