attack on jalandhar municipal corporation team

ਜਲੰਧਰ ‘ਚ ਨਗਰ ਨਿਗਮ ਟੀਮ ਤੇ ਪੱਥਰਬਾਜ਼ੀ ਕਰਕੇ ਟੀਮ ਨੂੰ ਮੌਕੇ ਤੋਂ ਭਜਾਇਆ

ਇੱਥੋਂ ਦੇ ਲਤੀਫ਼ਪੁਰਾ ਇਲਾਕੇ ‘ਚ ਨਿਗਮ ਦੀ ਟੀਮ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਜ਼ਬਰਦਸਤ ਪੱਥਰਬਾਜ਼ੀ ਕਰਕੇ ਟੀਮ ਨੂੰ ਮੌਕੇ ਤੋਂ ਭਜਾ ਦਿੱਤਾ। ਯਾਦ ਰਹੇ ਲਤੀਫ਼ਪੁਰਾ ਇਲਾਕਾ ਮਾਡਲ ਟਾਊਨ ਦੇ ਨਾਲ ਸਥਿਤ ਹੈ। ਪੌਸ਼ ਇਲਾਕੇ ਕੋਲ ਹੋਣ ਕਰਕੇ ਇੱਥੇ ਜ਼ਮੀਨ ਦੀ ਕੀਮਤ ਕਾਫੀ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਆਜ਼ਾਦੀ ਤੋਂ ਬਾਅਦ ਲੋਕ […]