mohun-bagan-captain-manitombi-singh-dies-at-39

India Football News: ਭਾਰਤੀ ਫੁੱਟਬਾਲ ਟੀਮ ਨੂੰ ਪਿਆ ਵੱਡਾ ਘਾਟਾ, ਮਨੀਤੋਂਬੀ ਸਿੰਘ ਦਾ ਹੋਇਆ ਦੇਹਾਂਤ

India Football News: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਡਿਫੈਂਡਰ ਅਤੇ ਮੋਹਨ ਬਾਗਾਨ ਦੇ ਕਪਤਾਨ ਰਹੇ ਮਨੀਤੋਂਬੀ ਸਿੰਘ ਦਾ ਐਤਵਾਰ 39 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਕਲੱਬ ਨਾਲ ਜੁੜੇ ਸੂਤਰਾਂ ਮੁਤਾਬਕ ਉਨ੍ਹਾਂ ਨੇ ਮਣੀਪੁਰ ਦੇ ਇੰਫਾਲ ਨੇੜੇ ਆਪਣੇ ਪਿੰਡ ‘ਚ ਐਤਵਾਰ ਸਵੇਰੇ ਆਖਰੀ ਸਾਹ ਲਏ। ਉਹ ਲੰਮੇਂ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਕਲੱਬ ਨੇ […]