Delhi Rain

ਦਿੱਲੀ ਵਿਚ ਅਗਸਤ ਵਿੱਚ ਟੁੱਟਿਆ ਮੀਂਹ ਦਾ 14 ਸਾਲ ਦਾ ਰਿਕਾਰਡ

ਮੌਸਮ ਵਿਭਾਗ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ 2 ਅਗਸਤ, 1961 ਨੂੰ ਅਗਸਤ ਮਹੀਨੇ ਵਿੱਚ ਸਭ ਤੋਂ ਵੱਧ 184 ਮਿਲੀਮੀਟਰ ਇੱਕ ਦਿਨ ਦੀ ਬਾਰਿਸ਼ ਦਰਜ ਕੀਤੀ ਗਈ ਸੀ। ਦਿੱਲੀ ਵਿੱਚ ਸ਼ਨੀਵਾਰ ਸਵੇਰੇ 8.30 ਵਜੇ ਖ਼ਤਮ ਹੋਏ 24 ਘੰਟਿਆਂ ਵਿੱਚ 138.8 ਮਿਲੀਮੀਟਰ ਬਾਰਸ਼ ਹੋਈ-2007 ਦੇ ਬਾਅਦ ਅਗਸਤ ਮਹੀਨੇ ਲਈ ਇਹ ਸਭ ਤੋਂ ਵੱਧ ਇੱਕ ਦਿਨ ਦੀ ਵਰਖਾ […]

Temperature will rise more today

ਅੱਜ ਤਾਪਮਾਨ ਹੋਰ ਵਧੇਗਾ, ਜਾਣੋ ਕਿਸ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ

ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਲੋਕਾਂ ਦੀ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ। ਮੌਸਮ ਵਿਭਾਗ ਨੇ 10 ਜੁਲਾਈ ਤੱਕ ਇਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 24 ਘੰਟਿਆਂ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਵੀਰਵਾਰ ਤੋਂ ਹਫਤੇ ਦੌਰਾਨ ਬਾਰਸ਼ ਦੀ ਸੰਭਾਵਨਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ […]

Delhi NCR does not seem to be getting any relief from the heat.

ਦਿੱਲੀ ਐਨਸੀਆਰ ਵਿੱਚ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਮੌਨਸੂਨ ਨੂੰ ਦਿੱਲੀ ਪਹੁੰਚਣ ਵਿਚ ਘੱਟੋ ਘੱਟ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਵੀ ਦਿੱਲੀ ਵਿਚ ਲੂ ਚਲ ਸਕਦੀ ਹੈ। ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਦਿੱਲੀ ਦੇ ਕਈਂ ਹਿੱਸਿਆਂ ਵਿੱਚ […]

These states including Delhi, UP will have to wait for monsoon rains

ਦਿੱਲੀ, ਯੂਪੀ ਸਣੇ ਇਨ੍ਹਾਂ ਸੂਬਿਆਂ ਨੂੰ ਕਰਨਾ ਪਵੇਗਾ ਮਾਨਸੂਨ ਬਾਰਿਸ਼ ਦਾ ਇੰਤਜ਼ਾਰ

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਘੱਟੋ-ਘੱਟ ਇੱਕ ਹਫ਼ਤੇ ਤੱਕ ਦਿੱਲੀ ਵਿਚ ਮਾਨਸੂਨ ਦੀ ਬਾਰਿਸ਼ ਹੋਣ ਦੀ ਕੋਈ ਉਮੀਦ ਨਹੀਂ ਹੈ। ਆਈਐਮਡੀ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਆਮ ਤਾਰੀਖ ਤੋਂ ਦੋ ਹਫਤੇ ਪਹਿਲਾਂ 27 ਜੂਨ ਨੂੰ ਮਾਨਸੂਨ ਦੇ ਦਿੱਲੀ ਵਿਚ ਆਉਣ ਦੀ ਉਮੀਦ ਹੈ। ਬਿਆਨ ਵਿਚ ਕਿਹਾ ਹੈ ਕਿ […]

The country has received 37 per cent extra rainfall so far this monsoon season

ਦੇਸ਼ ਵਿੱਚ ਇਸ ਮੌਨਸੂਨ ਦੇ ਸੀਜ਼ਨ ਵਿੱਚ ਹੁਣ ਤੱਕ 37 ਪ੍ਰਤੀਸ਼ਤ ਵਾਧੂ ਬਾਰਸ਼ ਹੋਈ ਹੈ।

ਭਾਰਤ ਦੇ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ ਹੈ ਕੀ ਦੇਸ਼ ਵਿੱਚ ਇਸ ਮੌਨਸੂਨ ਦੇ ਸੀਜ਼ਨ ਵਿੱਚ ਹੁਣ ਤੱਕ 37 ਪ੍ਰਤੀਸ਼ਤ ਵਾਧੂ ਬਾਰਸ਼ ਹੋਈ ਹੈ। ਦੇਸ਼ ਵਿੱਚ 21 ਜੂਨ ਤੱਕ ਆਮ ਤੌਰ ‘ਤੇ 10.05 ਸੈਂਟੀਮੀਟਰ ਦੇ ਮੁਕਾਬਲੇ 13.78 ਸੈਂਟੀਮੀਟਰ ਵਰਖਾ ਦਰਜ ਕੀਤੀ ਗਈ। ਵਿਭਾਗ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ 71.3 […]

Rain to fall in these states

ਇਨ੍ਹਾਂ ਰਾਜਾਂ ਵਿੱਚ ਮੀਂਹ ਪਵੇਗਾ, ਜਾਣੋ ਮਾਨਸੂਨ ਕਿੰਨੀ ਦੂਰ ਪਹੁੰਚ ਗਿਆ ਹੈ

ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ, ਪੱਛਮੀ ਬੰਗਾਲ ਸਣੇ ਕੁਝ ਰਾਜਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਮੌਨਸੂਨ ਇਸ ਸਮੇਂ ਉੱਤਰ ਵਿਚ ਅਲੀਗੜ, ਮੇਰਠ, ਬਾੜਮੇਰ, ਅੰਬਾਲਾ, ਅੰਮ੍ਰਿਤਸਰ ਵਿਚੋਂ ਲੰਘ ਰਿਹਾ ਹੈ। ਅਗਲੇ 5 ਦਿਨਾਂ ਦੌਰਾਨ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਸਿੱਕਮ ਦੀਆਂ ਵੱਖ-ਵੱਖ ਥਾਵਾਂ ਉੱਤੇ ਭਾਰੀ ਬਾਰਸ਼ […]

Monsoon disappoints Punjab and Haryana

ਮਾਨਸੂਨ ਨੇ ਪੰਜਾਬ ਅਤੇ ਹਰਿਆਣਾ ਨੂੰ ਨਿਰਾਸ਼ ਕੀਤਾ, ਹੜ੍ਹਾਂ ਨਾਲ ਬਿਹਾਰ ਨੂੰ ਖ਼ਤਰਾ

ਸਵੇਰੇ ਰਾਜਧਾਨੀ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਦੂਜੇ ਪਾਸੇ, ਬਿਹਾਰ ’ਚ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਦੱਖਣ-ਪੱਛਮੀ ਮੌਨਸੂਨ ਦੇ ਰਾਜਧਾਨੀ ਦਿੱਲੀ ਪਹੁੰਚਣ ਵਿਚ ਕੁਝ ਸਮਾਂ ਲੱਗ ਰਿਹਾ ਹੈ, ਪਰ ਮੌਨਸੂਨ ਪਹਿਲਾਂ ਹੀ ਉੱਤਰ ਭਾਰਤ […]

Many northern Indian states including Punjab and Haryana will have to wait a for monsoon

ਪੰਜਾਬ ਅਤੇ ਹਰਿਆਣਾ ਸਮੇਤ ਕਈ ਉੱਤਰੀ ਭਾਰਤੀ ਰਾਜਾਂ ਨੂੰ ਮਾਨਸੂਨ ਦੀ ਉਡੀਕ ਕਰਨੀ ਪਵੇਗੀ

ਮਾਨਸੂਨ ਦੀ ਬਾਰਸ਼ ਲਈ ਲੋਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਬੰਗਾਲ ਦੀ ਖਾੜੀ ‘ਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਮੌਨਸੂਨ ਐਕਸਪ੍ਰੈੱਸ ਨੇ ਜਿਹੜੀ ਰਫ਼ਤਾਰ ਫੜੀ  ਸੀ, ਉਹ ਉੱਤਰ-ਪੱਛਮੀ ਝਾਰਖੰਡ ਤੇ ਆਸਪਾਸ ਦੇ ਖੇਤਰਾਂ ‘ਚ ਪਹੁੰਚ ਕੇ ਹੌਲੀ ਹੋ ਗਈ ਹੈ।  ਸੋਮਵਾਰ ਨੂੰ ਦੱਖਣ-ਪੱਛਮੀ ਮਾਨਸੂਨ […]