Malang on valentines 2020

ਵੈਲੇਨਟਾਈਨ ਡੇਅ 2020 ‘ਤੇ ਰਿਲੀਜ਼ ਹੋਵੇਗੀ ਆਦਿੱਤਿਆ ਤੇ ਦਿਸ਼ਾ ਦੀ ‘ਮਲੰਗ’

ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਜਲਦੀ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਫ਼ਿਲਮ ‘ਮਲੰਗ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਗੋਆ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਦੀ ਰਸਮੀ ਅਨਾਊਂਸਮੈਂਟ ਦਾ ਇੰਤਜ਼ਾਰ ਸੀ। ਹੁਣ ਇਸ ਜੋੜੀ ਨੂੰ ਸਕਰੀਨ ‘ਤੇ ਦੇਖਣ ਦੀ ਉਡੀਕ ਕਰ ਰਹੇ ਫੈਨਸ ਲਈ […]

disha patani

ਦੀਸ਼ਾ ਪਟਾਨੀ ਜਲਦੀ ਹੀ ਮੋਹਿਤ ਸੂਰੀ ਦੀ ਨਵੀਂ ਫ਼ਿਲਮ ‘ਚ ਨਜ਼ਰ ਆਉਣਗੀ

ਹਾਲ ਹੀ ‘ਚ ਸੁਣਨ ਨੂੰ ਆਇਆ ਸੀ ਕਿ ਆਦਿਤੀਆ ਰਾਏ ਕਪੂਰ ਅਤੇ ਦੀਸ਼ਾ ਪਟਾਨੀ ਦੀ ਜੋੜੀ ਜਲਦੀ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਨਵੀਂ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਅਜੇ ਤਕ ਇਸ ਫ਼ਿਲਮ ਦਾ ਐਲਾਨ ਨਹੀਂ ਹੋਇਆ, ਪਰ ਫੈਨਸ ਦੋਵਾਂ ਸਟਾਰਸ ਨੂੰ ਪਰਦੇ ‘ਤੇ ਦੇਖਣ ਨੂੰ ਬੇਤਾਬ ਹਨ। ਇਹ ਫ਼ਿਲਮ ਇੱਕ ਰੋਮਾਂਟਿਕ ਥ੍ਰਿਲਰ ਜੌਨਰ ਦੀ […]