rape-of-a-girl-by-calling-her-to-shoot-in-mohali

Chandigarh Rape News: ਮੋਹਾਲੀ ਵਿੱਚ ਸੂਟਿੰਗ ਕਰਨ ਲਈ ਬੁਲਾ ਕੇ ਕੁੜੀ ਨਾਲ ਕੀਤਾ ਜ਼ਬਰ-ਜਨਾਹ

Chandigarh Rape News: ਮੋਹਾਲੀ ‘ਚ ਸ਼ੂਟਿੰਗ ਦੇ ਬਹਾਨੇ ਇਕ ਮਾਡਲ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਪਣੀ ਹੱਡ-ਬੀਤੀ ਸੁਣਾਉਂਦੇ ਹੋਏ ਪੀੜਤ ਮਾਡਲ ਨੇ ਕਿਹਾ ਕਿ ਉਸ ਨੂੰ ਕਲਾਕਾਰ ਅਤੇ ਡਾਇਰੈਕਟਰ ਨੇ ਸ਼ੂਟਿੰਗ ਦੇ ਬਹਾਨੇ ਮੋਹਾਲੀ ਬੁਲਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਫਲੈਟ ‘ਚ ਜ਼ਬਰ-ਜ਼ਿਨਾਹ ਕੀਤਾ ਗਿਆ।ਮਾਡਲ ਨੇ ਦੱਸਿਆ ਕਿ ਐਪਲ ਜਿੰਦਲ […]