Giving updates about lockdown in Mohali

ਮੋਹਾਲੀ ਵਿੱਚ ਤਾਲਾਬੰਦੀ ਬਾਰੇ ਅਪਡੇਟ ਦਿੰਦੇ ਹੋਏ ਐਤਵਾਰ ਨੂੰ ਵੀ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ, ਰੈਸਟੋਰੈਂਟ ਆਦਿ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਮੁਹਾਲੀ ਵਿੱਚ ਤਾਲਾਬੰਦੀ ਬਾਰੇ ਅਪਡੇਟ ਦਿੰਦੇ ਹੋਏ, ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ, ਰੈਸਟੋਰੈਂਟ ਆਦਿ ਨੂੰ ਐਤਵਾਰ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਮੋਹਾਲੀ ਵਿੱਚ ਆਈਈਐਲਟੀਐਸ ਕੋਚਿੰਗ ਸੰਸਥਾਵਾਂ ਨੂੰ ਕਰਫਿਊ ਦੇ ਸਮੇਂ ਦੇ ਅਧੀਨ ਖੋਲ੍ਹਣ ਦੀ ਆਗਿਆ ਹੈ ਬਸ਼ਰਤੇ ਕਿ ਉਨ੍ਹਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾਵਾਇਰਸ ਟੀਕਾਕਰਨ […]

Himanshi-khurana-gets-her-first-covid-19-vaccine-at-mohali-vaccination-center

ਹਿਮਾਂਸ਼ੀ ਖੁਰਾਣਾ ਨੇ ਆਪਣੀ ਪਹਿਲੀ ਕੋਰੋਨਾ ਵੈਕਸੀਨ ਖੁਰਾਕ ਲਈ ਅਤੇ ਸੋਸ਼ਲ ਮੀਡਿਆ ਤੇ ਫੋਟੋ ਸਾਂਝੀ ਕੀਤੀ

ਹਿਮਾਂਸ਼ੀ ਖੁਰਾਣਾ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਐਕਟਰਸ ਮੁਹਾਲੀ ਦੇ ਟੀਕਾਕਰਨ ਕੇਂਦਰ ਗਈ ਅਤੇ ਜਿੱਥੇ ਉਸ ਨੇ ਟੀਕਾ ਲਗਵਾਇਆ। ਹਿਮਾਂਸ਼ੀ ਨੇ ਇੰਸਟਾਗ੍ਰਾਮ ਸਟੋਰੀ ‘ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਉਹ ਮਾਸਕ ਪਾ ਕੇ ਬੈਠੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਹਿਮਾਂਸ਼ੀ ਨੇ ਲਿਖਿਆ, ‘ਲੱਗ ਗਈ ਸੁਈਂ’। ਦੱਸ ਦਈਏ ਕਿ […]

A-free-service-of-oxygen-cyclinders-was-initiated-by-a-company-in-Mohali

ਮੋਹਾਲੀ ਦੀ ਇਕ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤ ਮੈਡੀਕਲ ਆਕਸੀਜਨ ਦਾ ‘ਲੰਗਰ’

ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਜਿਹੇ ‘ਚ ਕਈ ਥਾਵਾਂ ਤੋਂ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ  । ਇਸ ਵਿਚਕਾਰ ਪੰਜਾਬ ਦੇ ਮੋਹਾਲੀ ਵਿੱਚ ਸਨਅਤੀ ਗੈਸਾਂ ਬਣਾਉਣ ਵਾਲੀ ਇਕ ਕੰਪਨੀ ਅੱਗੇ ਆਈ ਹੈ। ਉਹ ਕੰਪਨੀ ਮੁਫ਼ਤ ਮੈਡੀਕਲ ਆਕਸੀਜਨ ਮੁਹੱਈਆ ਕਰਵਾ ਰਹੀ ਹੈ। Hitech Industries ਕੰਪਨੀਦੇ ਡਾਇਰੈਕਟਰ ਆਰ ਐਸ ਸਚਦੇਵ ਨੇ […]

Mohali-police-blocked-fake-certificates-maker

ਮੁਹਾਲੀ ਪੁਲਿਸ ਅੜਿੱਕੇ ਚੜ੍ਹੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਸ਼ਾਤਿਰ

ਜੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਰੈਕੇਟ ਦਾ ਭੰਡਾਫੋੜ ਕੀਤਾ ਹੈ| ਪੁਲਿਸ ਨੇ ਮੁਲਜ਼ਮਾਂ ਕੋਲੋਂ 16 ਵੱਖੋ-ਵੱਖ ਯੂਨੀਵਰਸਿਟੀਜ਼ ਦੇ ਜਾਅਲੀ ਸਰਟੀਫਿਕੇਟ, ਜਾਅਲੀ ਹੋਲੋਗ੍ਰਾਮ, ਜਾਅਲੀ ਮੋਹਰਾਂ, ਹਾਈ ਕੁਆਲਿਟੀ ਪ੍ਰਿੰਟਰ ਤੇ ਹੋਰ ਸਮਾਨ ਕਾਫੀ ਬਰਾਮਦ ਕੀਤਾ ਹੈ | ਇਹ ਲੋਕ ਯੂਨੀਵਰਸਿਟੀਆਂ ਦੀਆਂ ਵੈਬਸਾਈਟ ਹੈਕ ਕਰ, ਉਨ੍ਹਾਂ ਦੇ ਡਾਟਾ ਵਿੱਚ ਆਪਣੇ ਵੱਲੋਂ ਵਿਦਿਆਰਥੀਆਂ ਦੇ ਨਾਮ-ਪਤੇ […]

rape-with-little-girl-in-mohali

ਮੋਹਾਲੀ ਦੇ ਵਿੱਚ 10 ਸਾਲਾਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਦੇਸ਼ ਭਰ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਕ ਹੋਰ ਨਵਾਂ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਜਿਥੇ 50 ਸਾਲਾ ਵਿਅਕਤੀ ਨੇ 10 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਮੋਹਾਲੀ ਪੁਲਿਸ ਨੇ ਉਸਦੇ ਖ਼ਿਲਾਫ਼ ਕੇਸ ਦਰਜ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ […]