petrol-pump-open-today-in-moga

Moga Petrol Pump News: ਪੰਜਾਬ ਦੇ ਸਾਰੇ ਪੈਟਰੋਲ ਪੰਪਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਖੁੱਲ੍ਹਾ ਹੈ ਮੋਗੇ ਦਾ ਇਹ ਪੈਟਰੋਲ ਪੰਪ

Moga Petrol Pump News: ਆਪਣੀਆਂ ਮੰਗਾਂ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਵੱਲੋਂ 29 ਜੁਲਾਈ ਨੂੰ ਕੀਤੀ ਜਾ ਰਹੀ ਹੜਤਾਲ ਕਰਕੇ ਜ਼ਿਲ੍ਹੇ ‘ਚ ਲਗਭਗ ਸਾਰੇ ਪੰਪ ਬੰਦ ਹਨ, ਜਿਸ ਕਰਕੇ ਲੋਕਾਂ ਨੂੰ ਤੇਲ ਨਹੀਂ ਮਿਲ ਰਿਹਾ ਪਰ ਸ਼ਹਿਰ ਦੇ ਪੁਰਾਣੇ ਮੋਗਾ ਖੇਤਰ ‘ਚ ਇਕ ਪੰਪ ਖੁੱਲ੍ਹਾ ਹੈ, ਜਿੱਥੇ ਤੇਲ ਭਰਵਾਉਣ ਲਈ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗੀਆਂ […]

moga-courier-blast-unveiled-the-truth-came-out

Moga Blast News: ਮੋਗਾ ਕੋਰੀਅਰ ਧਮਾਕੇ ਦਾ ਪਰਦਾ ਫਾਸ਼, ਅਸਲ ਸੱਚ ਆਇਆ ਸਾਹਮਣੇ

Moga Blast News: ਕਸਬਾ ਬਾਘਾਪੁਰਾਣਾ ‘ਚ ਬੀਤੀ ਸ਼ਾਮ ਕਿਸੇ ਕੋਰੀਅਰ ‘ਚ ਨਹੀਂ ਸਗੋਂ ਸੀਮੈਂਟ ਦੇ ਪੱਥਰ ‘ਚ ਬਲਾਸਟ ਹੋਇਆ ਸੀ। ਇਹ ਕਹਿਣਾ ਹੈ ਚਸ਼ਮਦੀਦ ਛੋਟਾ ਰਾਮ ਦਾ, ਜੋ ਇਸ ਧਮਾਕੇ ‘ਚ ਜ਼ਖਮੀ ਵੀ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਮੋਗੇ ਤੋਂ ਆਪਣੇ ਸਾਥੀ ਸਮੇਤ ਕੋਰੀਅਰ ਲੈ ਕੇ ਆ ਰਿਹਾ ਸੀ। ਇਸ ਦੌਰਾਨ […]

moga-sex-racket-in-hotel-moga

Moga Sex Racket News: ਹੋਟਲ ਵਿੱਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਇਤਰਾਜ਼ਯੋਗ ਹਾਲਤ ਵਿੱਚ ਮਿਲੇ 14 ਮੁੰਡੇ ਕੁੜੀਆਂ

Moga Sex Racket News: ਜ਼ਿਲ੍ਹਾ ਪੁਲਿਸ ਸੁਪਰਡੈਂਟ ਹਰਮਨਵੀਰ ਸਿੰਘ ਗਿੱਲ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਜਿਸਮਫਰੋਸ਼ੀ ਧੰਦੇ ਵਿੱਚ ਸ਼ਾਮਲ ਹੋਟਲਾਂ ‘ਤੇ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਸੋਮਵਾਰ ਨੂੰ ਡੀਐਸਪੀ ਨੂੰ ਸ਼ਹੀਦ ਭਗਤ ਸਿੰਘ ਮਾਰਕੀਟ ਦੇ ਪਿਛਲੇ ਪਾਸੇ ਸਥਿਤ ਇੱਕ ਹੋਟਲ ਵਿੱਚ ਜਿਸਮਫਰੋਸ਼ੀ ਧੰਦੇ ਨਾਲ ਸਬੰਧਤ ਗੁਪਤ […]

three-young-boys-attempts-to-rape-17-year-old-girl-in-moga

Moga Rape News: Moga ਦੀ 17 ਸਾਲਾਂ ਨਾਬਾਲਿਗ ਲੜਕੀ ਹੋਈ ਦਰਿੰਦਗੀ ਦਾ ਸ਼ਿਕਾਰ

Moga Rape News: Moga ਜ਼ਿਲ੍ਹੇ ਦੇ ਪਿੰਡ ਕਿਲੀ ਗਦੜਾ ਦੇ ਇਕ ਪਿੰਡ ਦੀ ਇਕ 17 ਸਾਲਾ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਰੌਲਾ ਪਾਉਣ ‘ਤੇ ਲੜਕੀ ਨੂੰ ਕੁੱਟਿਆ ਵੀ ਗਿਆ। ਜ਼ਖਮੀ ਹਾਲਤ ਵਿੱਚ ਉਸਨੂੰ ਮਥੁਰਾਦਾਸ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਭਰਤੀ […]