10-year-old boy kidnapped in Moga by 2 men

Moga Kidnapping News : 10 ਸਾਲਾਂ ਬੱਚੇ ਨੂੰ ਦਿਨਦਿਹਾੜੇ ਕੀਤਾ ਅਗਵਾ, ਇਲਾਕੇ ਵਿੱਚ ਸਹਿਮ ਦਾ ਮਾਹੋਲ

ਮੋਗਾ – ਕਸਬਾ ਬਾਘਾਪੁਰਾਣਾ ਦੇ ਮੁੱਦਕੀਰੋਡ ਤੋਂ ਬੱਚੇ ਨੂੰ ਦਿਨਦਿਹਾੜੇ ਤਕਰੀਬਨ 12.30 ਤੋਂ 1 ਵਜੇ ਦੇ ਕਰੀਬ ਕਿਡਨੈਪਿੰਗ ਨੂੰ ਲੈ ਕੇ ਸ਼ਹਿਰ ‘ਚ ਸਨਸਨੀ ਫੈਲ ਗਈ। ਦਿਨਦਿਹਾੜੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੁਲਸ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਉੱਥੇ ਹੀ ਬੱਚੇ ਅਮਨਦੀਪ ਸਿੰਘ ਦੀ ਮਾਂ ਨੇ ਦੱਸਿਆ ਕਿ ਸਾਡੀ ਮਿਸਤਰੀ ਦੀ ਦੁਕਾਨ ਹੈ। ਹਰ […]