attack-on-gym-trainer-in-moga

Moga Attack News: ਮੋਗਾ ਵਿੱਚ ਜਿੰਮ ਦੇ ਮਾਲਕ ਉੱਪਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਨਾਲ ਕੀਤਾ ਹਮਲਾ

Moga Attack News: ਕੋਟ ਇੱਸਾ ਖਾਨ ‘ਚ ਇੱਕ ਜਿਮ ਮਾਲਿਕ ਉੱਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ।ਧਰਮਕੋਟ ਰੋਡ ਉੱਤੇ ਮਕਾਮੀ ਸ਼ਹਿਰ ਕੋਟ ਇੱਸਾ ਖਾਨ ਵਿੱਚ ਮੁੱਖ ਚੌਕ ਤੋਂ ਥੋੜ੍ਹੀ ਦੂਰੀ ਉੱਤੇ ਜਿਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਉੱਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੀ ਗਈ।ਜਿਸ ‘ਚ ਜਿਮ ਮਾਲਕ ਦੇ ਦੋਨੋਂ ਪੈਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। […]