Mirzapur : ਅਲੀ ਫਜ਼ਲ ਨੂੰ ਨਹੀਂ ਮਿਲਿਆ ਸੀ ‘ਗੁੱਡੂ’ ਦਾ ਕਿਰਦਾਰ , ਸੀਰੀਜ਼ ਕਰਨ ਤੋਂ ਕਰ ਦਿੱਤਾ ਸੀ ਇਨਕਾਰ
ਹਾਲ ਹੀ ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ਮਿਰਜ਼ਾਪੁਰ 2 ਤੋਂ ਬਾਅਦ ਹਰ ਅਦਾਕਾਰ ਨੂੰ ਉਸਦੇ ਕਿਰਦਾਰ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਇਸ ਸੀਰੀਜ਼ ਦੇ ਮੁੱਖ ਕਿਰਦਾਰ ਕਾਲੀਨ ਭਈਆ, ਮੁੰਨਾ ਤ੍ਰਿਪਾਠੀ, ਗੁੱਡੂ ਅਤੇ ਗੋਲੂ ਨੇ ਵੀ ਪਹਿਲੀ ਸੀਰੀਜ਼ ਵਿੱਚ ਧਮਾਲ ਮਚਾ ਦਿੱਤਾ ਸੀ। ਇਨ੍ਹਾਂ ਵਿਚੋਂ ਗੁੱਡੂ ਭਈਆ ਮਤਲਬ ਅਦਾਕਾਰ ਅਲੀ ਫਜ਼ਲ ਨੇ ਬਹੁਤ ਵਧੀਆ ਕੰਮ ਕੀਤਾ […]