BRTC Metro Bus started in Amritsar

ਅਮ੍ਰਿਤਸਰ ‘ਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ , ਵਿਦਿਆਰਥੀਆਂ ਤੇ ਬਜ਼ੁਰਗਾਂ ਨੂੰ ਮਿਲੇਗੀ ਵਿਸ਼ੇਸ਼ ਛੋਟ

ਗੁਰੂ ਨਗਰੀ ਵਿੱਚ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਸ਼ਹਿਰ ਵਿੱਚ ਤੇਜ਼ ਤੇ ਕਫਾਇਤੀ ਆਵਾਜਾਈ ਦਾ ਸਾਧਨ ਹੋਵੇਗਾ। ਇਸ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਦਾ ਪੰਧ ਵੀ ਆਮ ਸੜਕ ਤੋਂ ਵੱਖਰਾ ਹੋਵੇਗਾ, ਜਿਸ ਕਾਰਨ ਇਹ ਤੇਜ਼ ਤੇ ਰੁਕਾਵਟ ਰਹਿਤ ਸੇਵਾ ਸਾਬਤ ਹੋ ਸਕਦੀ ਹੈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਸਾਥੀਆਂ ਓ.ਪੀ. ਸੋਨੀ […]