bjp-leader-wrong-doing-with-mehla-worker-in-batala

BJP Viral News: BJP ਦੇ ਬਟਾਲਾ ਤੋਂ ਪਾਰਟੀ ਪ੍ਰਧਾਨ ਰਾਕੇਸ਼ ਭਾਟੀਆ ਨੇ ਮਹਿਲਾ ਵਰਕਰ ਨਾਲ ਕੀਤਾ ਗ਼ਲਤ ਕੰਮ

BJP Viral News: ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਪਾਰਟੀ ਦੇ ਨੇਤਾ ਦੀ ਬੇਹੱਦ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਦਰਅਸਲ, ਬਟਾਲਾ ਦੇ ਭਾਜਪਾ ਪ੍ਰਧਾਨ ਰਾਕੇਸ਼ ਭਾਟੀਆ ‘ਤੇ ਭਾਜਪਾ ਦੀ ਹੀ ਇਕ ਮਹਿਲਾ ਵਰਕਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਕਤ ਭਾਜਪਾ ਨੇਤਾ ਨੇ ਉਸ ਨੂੰ ਪਾਰਟੀ ‘ਚ ਵੱਡਾ ਅਹੁਦਾ ਦਿਵਾਉਣ ਦਾ ਲਾਲਚ […]