ਕੁੜੀ ਨੇ ਕੀਤਾ ਮਸਾਜ ਪਾਰਲਰ ਦਾ ਪਰਦਾ ਫਾਸ਼, ਮਸਾਜ ਦੀ ਆੜ ‘ਚ ਹੁੰਦਾ ਸੀ ਜਿਸਮ ਦਾ ਧੰਦਾ

ਜ਼ੀਰਕਪੁਰ ਦੇ ਵੀ. ਆਈ. ਪੀ. ਰੋਡ ‘ਤੇ ਸਥਿਤ ਇੱਕ ਮਸਾਜ ਪਾਰਲਰ ‘ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਰਿਸੈਪਸ਼ਨ ‘ਤੇ ਕੰਮ ਕਰਨ ਵਾਲੀ ਕੁੜੀ ਨੂੰ ਉਸ ਦੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਨੇ ਕੁੱਟ ਛੱਡਿਆ। ਇਹ ਸਾਰਾ ਮਾਮਲਾ ਤਨਖਾਹ ਨੂੰ ਲੈ ਕੇ ਸੀ, ਜੋ ਮਾਲਕ ਨੂੰ ਵਾਰ-ਵਾਰ ਕਹਿਣ ‘ਤੇ ਵੀ ਨਹੀਂ ਮਿਲ ਰਹੀ ਸੀ। ਹੰਗਾਮਾ […]