Jaish camp in Balakot in Pakistan

ਇਟਲੀ ਦੀ ਪੱਤਰਕਾਰ ਨੇ ਭਾਰਤ ਵਲੋਂ ਬਾਲਾਕੋਟ ‘ਚ ਕੀਤੇ ਏਅਰ ਸਟ੍ਰਾਈਕ ਬਾਰੇ ਕੀਤਾ ਵੱਡਾ ਖੁਲਾਸਾ

ਇਟਲੀ ਦੀ ਪੱਤਰਕਾਰ ਨੇ ਪਾਕਿਸਤਾਨ ਵਿੱਚ ਹਵਾਈ ਫੌਜ ਦੀ ਏਅਰ ਸਟ੍ਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਸਬੰਧੀ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਏਅਰ ਸਟ੍ਰਾਈਕ ਵਿੱਚ 130-170 ਅੱਤਵਾਦੀ ਮਾਰੇ ਗਏ ਸਨ। ਇਟਲੀ ਦੀ ਪੱਤਰਕਾਰ ਫਰਾਂਸੇਸਕਾ ਮਰੀਨੋ ਨੇ ਕਿਹਾ ਕਿ 20 ਅੱਤਵਾਦੀਆਂ ਦੀ ਇਲਾਜ ਦੌਰਾਨ ਮੌਤ ਹੋਈ ਤੇ 45 ਹਾਲੇ ਵੀ ਹਸਪਤਾਲ ਵਿੱਚ […]

masood azhar

ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਤੇ ਅੱਜ ਹੋਏਗਾ ਫੈਸਲਾ

ਪਾਕਿਸਤਾਨ ‘ਚ ਪਲ ਰਹੇ ਅੱਤਵਾਦੀ ਲੀਡਰ ਮਸੂਦ ਅਜ਼ਹਰ ਨੂੰ ਅੱਤਵਾਦੀ ਕਰਾਰ ਦੇਣ ਦਾ ਅੱਜ ਆਖਿਰੀ ਦਿਨ ਹੈ। ਇਸ ‘ਤੇ ਫੈਸਲਾ ਅੱਜ ਸ਼ਾਮ ਤਕ ਆ ਜਾਵੇਗਾ। ਅੱਜ ਸ਼ਾਮ ਸੁਰੱਖਿਆ ਕੌਂਸਲ ਦਾ ਕੋਈ ਵੀ ਮੈਂਬਰ ਮਸੂਦ ਦੇ ਨਾਂਅ ‘ਤੇ ਇਤਰਾਜ਼ ਨਹੀਂ ਜਤਾਉਂਦਾ ਤਾਂ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਪ੍ਰਕਿਰੀਆ ਸ਼ੁਰੂ ਹੋ ਜਾਵੇਗੀ। ਪੁਲਵਾਮਾ ਹਮਲੇ ਤੋਂ […]

masood azhar died

ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜਹਰ ਦੀ ਮੌਤ!

ਭਾਰਤ ਨੂੰ ਕਈ ਵਾਰ ਦਹਿਲਾਉਣ ਵਾਲੇ ਪਾਕਿਸਤਾਨੀ ਅੱਤਵਾਦੀ ਮਸੂਦ ਅਜਹਰ ਦੀ ਮੌਤ ਦੀਆਂ ਖਬਰਾਂ ਹਨ। ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਨੇ ਭਾਰਤ ਵਿੱਚ ਕਈ ਹਮਲੇ ਕਰਵਾਏ ਹਨ। ਪਿਛਲੇ ਦਿਨ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਵੀ ਮਸੂਦ ਦਾ ਹੱਥ ਮੰਨਿਆ ਜਾ ਰਿਹਾ ਹੈ। ਅਜੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਹੋਈ ਪਰ ਪਿਛਲੇ ਦਿਨਾਂ ਤੋਂ ਚਰਚਾ ਹੈ […]

Mehmood Qureshi defends masood

ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਦਾ ਬਿਆਨ , ਮਸੂਦ ਦਾ ਕੀਤਾ ਬਚਾਅ

ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਦੀ ਖ਼ਬਰਾਂ ‘ਚ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਕਿਹਾ ਕਿ ਦੋਵੇਂ ਦੇਸ਼ਾਂ ‘ਚ ਅਮਨ-ਸ਼ਾਂਤੀ ਸਿਰਫ ਗੱਲਬਾਤ ਕਰਨ ਦੇ ਨਾਲ ਹੀ ਕਾਈਮ ਹੋ ਸਕਦੀ ਹੈ। ਬੀਬੀਸੀ ਦੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਦੋਵੇਂ ਦੇਸ਼ਾਂ ‘ਚ ਵਿਵਾਦਾਂ ਨੂੰ ਸੁਲਝਾਉਣ ਦਾ ਹਲ ਜੰਗ ਨਹੀਂ ਹੈ। […]