A-girl-commit-suicide-who-was-married-18-days-ago-in-bahadurgarhA-girl-commit-suicide-who-was-married-18-days-ago-in-bahadurgarh

ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, 18 ਦਿਨ ਬਾਅਦ ਸਹੁਰਿਆਂ ਘਰੋਂ ਮੁੜੀ ਲਾਸ਼

ਲਾੜੀ ਦੇ ਹੱਥਾਂ ’ਤੇ ਲੱਗੀ ਮਹਿੰਦੀ ਅਜੇ ਪੂਰੀ ਫਿੱਕੀ ਨਹੀਂ ਸੀ ਹੋਈ ਕਿ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਆਪਣੇ ਪਿਤਾ ਨਾਲ ਹੋਈ ਬਦਸਲੂਕੀ ਦੇ ਚੱਲਦੇ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮਿ੍ਰਤਕਾ ਦਾ ਨਾਂ ਪਿ੍ਰਅੰਕਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਵੀ ਲਿਖਿਆ, ਜਿਸ ’ਚ ਉਸ ਨੇ ਆਪਣੇ ਪਤੀ, ਸੱਸ-ਸਹੁਰਾ […]