Salman Khan

ਸਲਮਾਨ ਖਾਨ ਨੇ ਖੋਲਿਆ ਆਪਣੇ ਦਿਲ ਦਾ ਰਾਜ

ਬਾਲੀਵੁੱਡ ਦੇ ਸੁਪਰਸਟਾਰ ਮੰਨੇ ਜਾਣ ਵਾਲੇ ਸਲਮਾਨ ਖਾਨ ਨੇ ਆਪਣੇ ਦਿਲ ਦਾ ਰਾਜ ਮੀਡੀਆ ਦੇ ਸਾਹਮਣੇ ਖੋਲ੍ਹ ਦਿੱਤਾ ਹੈ, ਉਹਨਾਂ ਦਾ ਕਹਿਣਾ ਹੈ ਹਾਲੇ ਤੱਕ ਮੈਨੂੰ ਕਿਸੇ ਵੀ ਲੜਕੀ ਨੇ ਵਿਆਹ ਦੇ ਲਈ ਪਰਪੋਜ਼ ਨਹੀਂ ਕੀਤਾ ਹੈ। ਉਂਝ ਦੇਖਿਆ ਜਾਵੇ ਤਾਂ ਸਲਮਾਨ ਖਾਨ ਬਾਲੀਵੁੱਡ ਦੇ ਐਲਿਜਿਬਲ ਐਕਟਰ ਮੰਨੇ ਜਾਂਦੇ ਹਨ। ਸਲਮਾਨ ਖਾਨ ਪਿਛਲੇ ਲੰਮੇ ਸਮੇਂ […]