Mark Zuckerberg

ਫੇਸਬੁੱਕ ਦੀ ਤਕਨੀਕੀ ਖਰਾਬੀ ਕਾਰਨ ਮਾਰਕ ਜ਼ੁਕਰਬਰਗ ਨੂੰ ਲਗਭਗ 6 ਬਿਲੀਅਨ ਡਾਲਰ ਦਾ ਹੋਇਆ ਨੁਕਸਾਨ

ਕੁਝ ਘੰਟਿਆਂ ਵਿੱਚ ਮਾਰਕ ਜ਼ੁਕਰਬਰਗ ਦੀ ਨਿੱਜੀ ਜਾਇਦਾਦ ਵਿੱਚ 7 ​​ਬਿਲੀਅਨ ਡਾਲਰ ਤੋਂ ਵੱਧ ਦੀ ਗਿਰਾਵਟ ਆਈ ਹੈ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਇੱਕ ਨੰਬਰ ਹੇਠਾਂ ਆ ਗਿਆ ਹੈ, ਜਦੋਂ ਇੱਕ ਤਕਨੀਕੀ ਖਰਾਬੀ ਦੇ ਚਲਦਿਆਂ ਫੇਸਬੁੱਕ ਅਤੇ ਇਸ ਨਾਲ ਜੁੜੀਆਂ ਹੋਰ ਸੋਸ਼ਲ ਨੈਟਵਰਕ ਸਾਈਟਾਂ ਕੁਝ ਘੰਟਿਆਂ ਲਈ ਬੰਦ […]

Mark Zuckerberg

ਮਾਰਕ ਜ਼ੁਕਰਬਰਗ ਨੇ ਫੇਸ ਬੁੱਕ,ਇੰਸਟਾਗ੍ਰਾਮ ਅਤੇ ਵ੍ਹਟਸਐਪ ਦੇ ਕੁਝ ਦੇਰ ਲਈ ਰੁਕਾਵਟ ਤੇ ਮੰਗੀ ਮੁਆਫ਼ੀ

ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਵਿੱਚ ਵਿਘਨ ਲਈ ਮੁਆਫੀ ਮੰਗਦੇ ਹੋਏ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਸੇਵਾਵਾਂ ਠੀਕ ਹੋ ਗਈਆਂ ਹਨ । ਜ਼ੁਕਰਬਰਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, “ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਮੈਸੇਂਜਰ ਹੁਣ ਆਨਲਾਈਨ ਵਾਪਸ ਆ ਰਹੇ ਹਨ। “ਅੱਜ ਰੁਕਾਵਟ ਲਈ ਮੁਆਫ ਕਰਨਾ – ਮੈਨੂੰ ਪਤਾ ਹੈ ਕਿ […]

facebook data leak

ਇੱਕ ਵਾਰ ਫਿਰ ਫੇਸਬੁੱਕ ਦੀ ਅਣਗਿਹਲੀ, ਲੀਕ ਹੋਇਆ 15 ਲੱਖ ਲੋਕਾਂ ਦਾ ਈਮੇਲ ਡੇਟਾ

ਫੇਸਬੁੱਕ ਇੰਕ ਨੇ ਅਣਜਾਣੇ ‘ਚ ਸਾਲ 2016 ਤੋਂ ਬਾਅਦ ਨਵੇਂ ਯੂਜ਼ਰਸ ਯਾਨੀ 15 ਲੱਖ ਯੂਜ਼ਰਸ ਦੇ ਈ-ਮੇਲ ਕਾਨਟੈਕਟ ਨੂੰ ਅਪਲੋਡ ਕਰ ਦਿੱਤਾ। ਇਹ ਸੋਸ਼ਲ ਮੀਡੀਆ ਰਾਹੀਂ ਡੇਟਾ ਲੀਕ ਕਰਨ ਦਾ ਨਵਾਂ ਮਾਮਲਾ ਹੈ। ਮਾਰਚ ਮਹੀਨੇ ‘ਚ ਫੇਸਬੁੱਕ ਨੇ ਯੂਜ਼ਰਸ ਨੂੰ ਈ-ਮੇਲ ਪਾਸਵਰਡ ਵੈਰੀਫਿਕੇਸ਼ਨ ਦਾ ਆਪਸ਼ਨ ਭੇਜਣਾ ਬੰਦ ਕਰ ਦਿੱਤਾ ਸੀ। ਇਹ ਉਨ੍ਹਾਂ ਯੂਜ਼ਰਸ ਲਈ ਸੀ […]