couple-commits-suicide-at-police-station-in-mansa

Mansa Suicide News: ਮਾਨਸਾ ਦੇ ਇਕ ਪ੍ਰੇਮੀ ਜੋੜੇ ਵੱਲੋਂ ਪੁਲਿਸ ਥਾਣੇ ਅੰਦਰ ਖੁਸਕੁਸੀ ਕਰਨ ਤੇ 3 ਪੁਲਿਸ ਅਧਿਕਾਰੀ ਸਸਪੈਂਡ

Mansa Suicide News: ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਵਿੱਚ ਪਿਛਲੇ ਦਿਨ ਇੱਕ ਪ੍ਰੇਮੀ ਜੋੜੇ ਨੇ ਥਾਣੇ ਵਿੱਚ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਕਿਹਾ ਸੀ ਕਿ ਖੁਦਕੁਸ਼ੀ ਸਰਦੂਲਗੜ੍ਹ ਤੋਂ ਬਾਹਰ ਕੀਤੀ ਗਈ। ਹੁਣ ਪੁਲਿਸ ਨੇ ਆਪਣੇ ਹੀ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਵੀ ਪੜ੍ਹੋ: Bathinda Murder News: ਬਠਿੰਡਾ ਦੇ ਪਿੰਡ ਬਾਠ ਦੇ ਵਿੱਚ […]