gurdaspur-manjit-singh-usa-death-news

Manjit Singh USA News: ਅਮਰੀਕਾ ਵਿੱਚ 3 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ ਮਨਜੀਤ ਸਿੰਘ ਛੀਨਾ ਦੇ ਪਿਤਾ ਦਾ ਭਾਵੁਕ ਬਿਆਨ ਆਇਆ ਸਾਹਮਣੇ

Manjit Singh USA News: ਅਮਰੀਕਾ ਦੇ ਸ਼ਹਿਰ ਰੀਡਲੀ ਵਿਖੇ ਦਰਿਆ ‘ਚ ਡੁੱਬ ਰਹੇ ਬੱਚਿਆ ਨੂੰ ਬਚਾਉਂਦਿਆਂ ਆਪਣੀ ਜਾਨ ਗਵਾਉਣ ਵਾਲੇ 29 ਸਾਲ ਮਨਜੀਤ ਸਿੰਘ ਦਾ ਪਿੰਡ ਛੀਨਾ ਵਿਖੇ ਬੀਤੇ ਦਿਨ ਅੰਤਿਮ ਸਸਕਾਰ ਕੀਤਾ ਗਿਆ। ਮਨਜੀਤ ਦੇ ਪਿਤਾ ਨੇ ਦੱਸਿਆ ਕਿ ਪੁੱਤ ਦੀ ਮੌਤ ਦੀ ਖ਼ਬਰ ਉਸ ਦੇ ਦੋਸਤਾਂ ਕੋਲੋਂ ਮਿਲੀ ਸੀ। ਮਨਜੀਤ ਦੇ ਦੋਸਤਾਂ ਨੇ […]