Malerkotla

ਮਾਲੇਰਕੋਟਲਾ ਦੇ ਵਿਚ ਟੈਂਕਰ ਤੇ ਟੈਂਪੂ ਦੀ ਹੋਈ ਟੱਕਰ, ਜਾਣੋ ਪੂਰੀ ਜਾਣਕਾਰੀ

ਮੋਗਾ: ਸ਼ੁੱਕਰਵਾਰ ਸਵੇਰੇ ਸੜਕ ਹਾਦਸੇ ਵਿੱਚ 8 ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਹ ਸਾਰੇ ਮਲੇਰਕੋਟਲਾ ਵਿੱਚ ਪੀਰ ਬਾਬਾ ਨੂੰ ਮੱਥਾ ਟੇਕ ਕੇ ਮੁੜ ਰਹੇ ਸੀ। ਬੁਗੀਪੁਰਾ ਪਹੁੰਚਣ ਬਾਅਦ ਇੱਕ ਕੈਂਟਰ ਨੇ ਉਨ੍ਹਾਂ ਦੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਟੈਂਪੂ 2 ਪਲਟੀਆਂ ਖਾਣ ਪਿੱਛੋਂ ਤੀਜੀ ਵਾਰ ਫਿਰ ਪਲਟ ਗਿਆ। ਹਾਦਸੇ ਬਾਅਦ ਕੈਂਟਰ ਚਾਲਕ ਫਰਾਰ […]

teacher fired himself

ਮਲੇਰਕੋਟਲਾ ਵਿੱਚ ਪ੍ਰਦਰਸ਼ਨ ਕਰ ਰਹੇ ਮਾਸਟਰ ਨੇ ਖ਼ੁਦ ਨੂੰ ਲਾਈ ਅੱਗ

ਮਲੇਰਕੋਟਲਾ ਵਿੱਚ ਨੌਕਰੀ ਪੱਕੀ ਕਰਨ ਦੀ ਮੰਗ ਨਾਲ ਪ੍ਰਦਰਸ਼ਨ ਕਰ ਰਹੇ ਇੱਕ ਮੁਲਾਜ਼ਮ ਨੇ ਆਪਣੇ-ਆਪ ’ਤੇ ਤੇਲ ਪਾ ਕੇ ਖ਼ੁਦ ਨੂੰ ਅੱਗ ਲਾ ਲਈ। ਜ਼ਖ਼ਮੀ ਮਾਸਟਰ ਲਖਬੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਹ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਦਰਅਸਲ ਮੰਤਰੀ ਰਜ਼ੀਆ ਸੁਲਤਾਨਾ ਦੇ ਸ਼ਹਿਰ ਮਲੇਰਕੋਟਲਾ ਦੇ ਨਜ਼ਦੀਕ ਪਿੰਡ ਰਟੌਲ ’ਚ ਮਾਸਟਰ ਕੇਡਰ ਮੋਟੀਵੇਟਰ […]