two-brothers-died-river-while-taking-selfie-in-maharashtra

Maharashtra Death News: ਸੈਲਫੀ ਲੈਣ ਗਏ ਦੋ ਸਕੇ ਭਰਾਵਾਂ ਦੀ ਨਦੀ ‘ਚ ਡੁੱਬਣ ਨਾਲ ਮੌਤ

Maharashtra Death News: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਸੈਲਫੀ ਲੈਣ ਦੌਰਾਨ ਨਦੀ ‘ਚ ਡੁੱਬਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋਵੇ ਭਰਾ ਮੱਛੀ ਫੜ੍ਹਨ ਗਏ ਸਨ। ਇਕ ਅਧਿਕਾਰੀ ਨੇ ਦੱਸਿਆ ਛਾਵਿੰਦਰਾ ਪਿੰਡ ‘ਚ ਇਹ ਘਟਨਾ ਸ਼ਨੀਵਾਰ ਉਸ ਸਮੇਂ ਹੋਈ ਜਦੋ 24 ਸਾਲਾਂ ਸ਼ਾਹਬਾਜ਼ ਅੰਸਾਰੀ […]