Maharashtra

ਕਿਸਾਨਾਂ ਦੇ ਸਮਰਥਨ ਵਿੱਚ ਮਹਾਂਰਾਸ਼ਟਰ ਵਿੱਚ ਅੱਜ ਬੰਦ ਦਾ ਸੱਦਾ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਕਿਸਾਨਾਂ ਦੇ ਵਿਰੋਧ ਦੌਰਾਨ ਹਿੰਸਾ ਵਿੱਚ ਅੱਠ ਲੋਕਾਂ ਦੀ ਮੌਤ ਦੇ ਇੱਕ ਹਫ਼ਤੇ ਬਾਅਦ, ਮਹਾਂ ਵਿਕਾਸ ਅਗਰਦੀ ਜਾਂ ਐਮਵੀਏ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਨਾਲ ਏਕਤਾ ਲਈ ਬੰਦ ਦਾ ਸੱਦਾ ਦਿੱਤਾ ਹੈ, ਅੱਜ ਪੂਰੇ ਮਹਾਰਾਸ਼ਟਰ ਵਿੱਚ ਦੁਕਾਨਾਂ ਬੰਦ ਰਹਿਣਗੀਆਂ। ਮਹਾਰਾਸ਼ਟਰ ਵਿਕਾਸ ਅਹਾਦੀ ਸਰਕਾਰ ਜਿਸ ਵਿੱਚ ਸ਼ਿਵ ਸੈਨਾ, ਕਾਂਗਰਸ […]

Zika Virus

ਜ਼ੀਕਾ ਵਾਇਰਸ: ਕੇਰਲ ਤੋਂ ਸ਼ੁਰੂ ਹੋਕੇ ਮਹਾਰਾਸ਼ਟਰ ਤੱਕ ਪਹੁੰਚਿਆ ਜ਼ੀਕਾ ਵਾਇਰਸ ਕੀ ਹੈ ਤੇ ਕੀ ਹੈ ਇਸ ਦਾ ਬਚਾਅ

ਮਹਾਰਾਸ਼ਟਰ ਦੇ ਪੂਣੇ ਜ਼ਿਲ੍ਹੇ ਵਿਚ ਜ਼ੀਕਾ ਵਾਇਰਸ ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਸੂਬੇ ਦਾ ਪਹਿਲਾ ਕੇਸ ਹੈ। 50 ਸਾਲਾ ਔਰਤ ਜੋ ਜ਼ੀਕਾ ਵਾਇਰਸ ਨਾਲ ਪੀੜ੍ਹਤ ਪਾਈ ਗਈ ਹੈ, ਉਹ ਬਾਲੇਸਰ ਹੈਲਥ ਸੈਂਟਰ ਵਿਚ ਇਲਾਜ ਕਰਵਾ ਰਹੀ ਸੀ। ਇਸ ਔਰਤ ਨੂੰ ਪਹਿਲਾਂ ਚਿਕਨਗੁਨੀਆਂ ਹੋਇਆ ਸੀ। ਜੁਲਾਈ ਦੇ ਦੂਜੇ ਹਫ਼ਤੇ ਕੇਰਲਾ ਵਿਚ ਜ਼ੀਕਾ ਵਾਇਰਸ […]

Maharashtra-fire-breaks-out-at-a-covid-hospital-in-palghar-district

ਮਹਾਰਾਸ਼ਟਰ ਵਿੱਚ ਪਾਲਘਰ ਜ਼ਿਲ੍ਹੇ ਦੇ ਇੱਕ ਕੋਵਿਡ ਹਸਪਤਾਲ ਵਿੱਚ ਅੱਗ ਲੱਗੀ

ICU ‘ਚ ਅੱਗ ਲੱਗਣ ਨਾਲ 13 ਮਰੀਜ਼ਾਂ ਦੀ ਮੌਤ ਹੋ ਗਈ। ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ‘ਚ ਸ਼ਿਫਟ ਕੀਤਾ ਗਿਆ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਵਿਰਾਰ ਦੇ ਇਕ ਕੋਵਿਡ ਹਸਪਤਾਲ ‘ਚ ਅੱਜ ਤੜਕੇ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ। ਵਿਰਾਰ ਪੱਛਮ ‘ਚ ਵਿਜੇ ਵੱਲਭ ਹਸਪਤਾਲ ਦੇ ਆਈਸੀਯੂ ‘ਚ ਭਿਆਨਕ ਅੱਗ ਲੱਗ ਗਈ। ਵਸਈ ਵਿਰਾਰ ਨਗਰ […]

4-workers-killed-in-a-chemical-factory-explosion-in-Ratnagiri

ਮਹਾਰਾਸ਼ਟਰ ਦੀ ਰਤਨਾਗਿਰੀ ‘ਚ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ 4 ਮਜ਼ਦੂਰਾਂ ਦੀ ਮੌਤ

ਮਹਾਰਾਸ਼ਟਰ ਦੇ ਇਕ ਕੈਮੀਕਲ ਫੈਕਟਰੀ ਵਿਚ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਸ਼ਨੀਵਾਰ ਨੂੰ ਰਤਨਗਿਰੀ ਜ਼ਿਲ੍ਹੇ ਦੇ ਉਦਯੋਗਿਕ ਖੇਤਰ ਵਿਚ ਇਕ ਕੈਮੀਕਲ ਫੈਕਟਰੀ ਵਿਚ ਹੋਇਆ ਹੈ। ਇਸ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੈ। ਅੱਗ ਲੱਗਣ ਦੇ ਕਾਰਨ ਹੋਏ ਧਮਾਕਿਆਂ ਤੋਂ ਬਾਅਦ ਫਾਇਰ ਵਿਭਾਗ ਦੇ […]

supreme-court-verdict-on-floor-test

ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕੱਲ੍ਹ ਸ਼ਾਮ 5 ਵਜੇ ਤੱਕ ਸਾਰੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਪੂਰਾ ਹੋ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੱਲ੍ਹ ਸੂਬਾ ਵਿਧਾਨ ਸਭਾ ‘ਚ ਸਹੁੰ ਚੁੱਕਣ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਫਲੋਰ ਟੈਸਟ […]

Maharashtra Govt

ਮਹਾਰਾਸ਼ਟਰ ਦੀ ਰਾਜਨੀਤੀ ‘ਚ ਸਭ ਤੋਂ ਵੱਡਾ ਉਥਲ-ਪੁਥਲ, ਫੜਨਵੀਸ ਮੁੜ ਬਣੇ ਮੁੱਖ ਮੰਤਰੀ

ਅੱਜ ਸਵੇਰੇ ਮਹਾਰਾਸ਼ਟਰ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਥਲ-ਪੁਥਲ ਹੋਇਆ ਹੈ। ਮਹਾਰਾਸ਼ਟਰ ਵਿੱਚ ਅੱਜ ਹੋ ਗਿਆ ਜਿਸ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ। ਅੱਜ ਸਵੇਰੇ 8 ਵਜੇ ਭਾਜਪਾ ਲੀਡਰ ਦੇਵੇਂਦਰ ਫੜਨਵੀਸ ਨੇ ਇੱਕ ਵਾਰ ਫਿਰ ਤੋਂ ਮਹਾਰਾਸ਼ਟਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਉਹਨਾਂ ਦੇ ਨਾਲ ਐਨਸੀਪੀ ਮੁਖੀ ਸ਼ਰਦ ਪਵਾਰ […]

dengue-in-maharashtra

ਮਹਾਰਾਸ਼ਟਰ ਦੇ ਵਿੱਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਪ੍ਰਸਿੱਧ ਸ਼ਹਿਰ ਔਰੰਗਾਬਾਦ ਦੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਡੇਂਗੂ ਦਾ ਕਹਿਰ ਹੌਲੀ ਹੌਲੀ ਭਿਆਨਕ ਮਹਾਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ। ਡੇਂਗੂ ਦੇ ਕਹਿਰ ਦੇ ਨਾਲ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 260 ਦੇ ਕਰੀਬ ਡੇਂਗੂ ਦੇ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ […]

shiv-sena-corporators-workers-resignation

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਵੱਡਾ ਝਟਕਾ 26 ਕੌਂਸਲਰ ਦੇਣਗੇ ਆਪਣਾ ਅਸਤੀਫ਼ਾ

ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ਿਵ ਸੈਨਾ ਨੂੰ ਵੱਡਾ ਝਟਕਾ ਲੱਗ ਗਿਆ ਹੈ। ਸ਼ਿਵ ਸੈਨਾ ਦੇ 26 ਕੌਂਸਲਰ ਅਸਤੀਫ਼ਾ ਦੇਣ ਜਾ ਰਹੇ ਹਨ। ਇਹਨਾਂ 26 ਕੌਂਸਲਰਾਂ ਤੋਂ ਇਲਾਵਾ 300 ਵਰਕਰਾਂ ਨੇ ਆਪਣੇ ਆਪ ਨੂੰ ਸ਼ਿਵ ਸੈਨਾ ਪਾਰਟੀ ਤੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ ਹੈ। ਇਹਨਾਂ 26 ਕੌਂਸਲਰਾਂ ਦੇ ਨਾਲ […]

maharashtra-daughter-in-law-rape-life-imprisonment

ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਸਹੁਰੇ ਨੂੰ ਉਮਰ ਕੈਦ

ਮਹਾਰਾਸ਼ਟਰ ਦੋ ਕੋਰਟ ਨੇ ਸਹੁਰੇ ਨੂੰ ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਨਾਬਾਲਗ ਨੂੰਹ ਦਾ ਰੈਪ ਕਰਨ ਵਾਲਾ ਦੋਸ਼ੀ ਵਿਅਕਤੀ ਪਾਲਘਰ ਦਾ ਵਾਸੀ ਹੈ ਅਤੇ ਉਹ ਸਰਕਾਰੀ ਵਿਭਾਗ ਦੇ ਚਾਲਕ ਦੇ ਅਹੁਦੇ ਤੇ ਕੰਮ ਕਰ ਰਿਹਾ ਸੀ। ਕੋਰਟ ਦੇ ਐਡੀਸ਼ਨਲ ਜੱਜ ਏ.ਯੂ. ਕਦਮ ਨੇ ਸੋਮਵਾਰ ਨੂੰ ਆਪਣੇ ਫ਼ੈਸਲੇ ਅਨੁਸਾਰ ਦੋਸ਼ੀ […]

sanjay dutt

ਸੰਜੇ ਦੱਤ ਨੇ ਸਿਆਸੀ ਪਾਰੀ ਖੇਡਣ ਤੋਂ ਕੀਤਾ ਇਨਕਾਰ

ਦੇਸ਼ ਦੇ ਵਿੱਚ ਹਰ ਰੋਜ਼ ਲਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਅੱਜ ਕੱਲ ਰਾਸ਼ਟਰੀ ਸਮਾਜ ਪਾਰਟੀ ਦੇ ਕਰਕੇ ਖ਼ੂਬ ਚਰਚਾ ਵਿੱਚ ਹਨ। ਰਾਸ਼ਟਰੀ ਸਮਾਜ ਪਾਰਟੀ ਦੇ ਮੋਢੀ ਮਹਾਦੇਵ ਜਾਨਕਾਰ ਨੇ ਕੱਲ ਐਲਾਨ ਕੀਤਾ ਸੀ ਕਿ 25 ਸਤੰਬਰ ਨੂੰ ਸੰਜੇ ਦੱਤ ਇਹ ਪਾਰਟੀ ਜੁਆਇਨ ਕਰਨਗੇ। […]

Uri film

ਕਾਰਗਿਲ ਵਿਜੇ ਦਿਵਸ ਮੌਕੇ ‘ਤੇ ਅੱਜ ਨੌਜਵਾਨਾਂ ਲਈ ਮੁੜ ਰਿਲੀਜ਼ ਹੋਵੇਗੀ ‘ਉਰੀ’, ਟਿਕਟਾਂ ਮੁਫ਼ਤ

ਮੁੰਬਈ: ਕਾਰਗਿਲ ਵਿਜੇ ਦਿਹਾੜੇ ਮੌਕੇ ਅੱਜ ਸਰਜੀਕਲ ਸਟ੍ਰਾਇਕ ‘ਤੇ ਬਣੀ ਫ਼ਿਲਮ ‘’ ਨੂੰ ਮਹਾਰਾਸ਼ਟਰ ‘ਚ ਮੁੜ ਤੋਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਮੁੱਖ ਕਿਰਦਾਰ ‘ਚ ਨਜ਼ਰ ਆਏ ਸੀ ਅਤੇ ਫ਼ਿਲਮ ਨੂੰ ਆਦਿੱਤਿਆਧਰ ਨੇ ਡਾਈਰੈਕਟ ਕੀਤਾ ਸੀ। ਉਰੀ ‘ਚ ਦਹਿਸ਼ਤਗਰਾਂ ਨੇ ਭਾਰਤੀ ਫ਼ੌਜੀ ਕੈਂਪ ਹਮਲੇ ਕੀਤਾ ਸੀ, ਜਿਸ ‘ਚ 17 […]

Maharashtra

ਮਹਾਰਾਸ਼ਟਰ ਵਿੱਚ ਟੁੱਟਿਆ ਡੈਮ, 2 ਮੌਤਾਂ, 23 ਲਾਪਤਾ

ਮਹਾਰਾਸ਼ਟਰ ਵਿੱਚ ਬਾਰਸ਼ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਜਗ੍ਹਾ ਬਰਸਾਤ ਦਾ ਪਾਣੀ ਭਰ ਜਾਣ ਕਰਕੇ ਜੀਵਨ ਅਸਤ-ਵਿਅਸਤ ਹੋਇਆ ਪਿਆ ਹੈ। ਮੀਂਹ ਜਿਆਦਾ ਹੋਣ ਰਤਨਾਗਿਰੀ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਸਥਿਤ ਤਵਰੇ ਬੰਨ੍ਹ ਟੁੱਟ ਗਿਆ। ਇਸ ਬੰਨ੍ਹ ਦੇ ਨੇੜ੍ਹੇ ਵੱਸੇ 7 ਪਿੰਡਾਂ ‘ਚ ਹੜ੍ਹ ਆ ਗਿਆ ਹੈ। ਤਵਰੇ ਬੰਨ੍ਹ ਟੁੱਟਣ ਨਾਲ ਪਾਣੀ ਦਾ […]