corona-positive-youth-jumped-from-window-in-ludhiana

Ludhiana Suicide News: ਕੋਰੋਨਾ ਦੀ ਰਿਪੋਰਟ ਪੋਜ਼ੀਟਿਵ ਆਉਣ ਤੇ ਨੌਜਵਾਨ ਨੇ ਮਾਰੀ ਪਹਿਲੀ ਮੰਜ਼ਿਲ ਤੋਂ ਛਾਲ

Ludhiana Suicide News: ਦਰੇਸੀ ਇਲਾਕੇ ‘ਚ ਸਥਿਤ ਇਕ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਨੌਜਵਾਨ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਨਸਿਕ ਤੌਰ ’ਤੇ ਪੀੜਤ ਹੈ। ਨੌਜਵਾਨ ਨੇ ਹਸਪਤਾਲ ਦੇ ਵਾਰਡ ਦੀ ਖਿੜਕੀ ਦਾ […]

man-suicide-lockdown-in-ludhiana

Ludhiana Suicide News: ਲਾਕਡਾਊਨ ਦੌਰਾਨ ਕੰਮ ਨਾ ਮਿਲਣ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Ludhiana Suicide News: ਕੋਰੋਨਾ ਦੀ ਸ਼ੁਰੂਆਤ ‘ਚ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਅਤੇ ਕਰਫ਼ਿਊ ਲਾਇਆ ਗਿਆ ਸੀ। ਇਸ ਦੌਰਾਨ ਚੰਗੇ-ਭਲੇ ਲੋਕਾਂ ਦੇ ਕੰਮ ਬੰਦ ਹੋ ਗਏ। ਹਾਲਾਂਕਿ ਹੁਣ ਤਾਲਾਬੰਦੀ ਖੁੱਲ੍ਹ ਗਈ ਹੈ ਪਰ ਤਾਲਾਬੰਦੀ ਖੁੱਲ੍ਹਣ ਦੇ ਬਾਵਜੂਦ ਕਈ ਲੋਕਾਂ ਨੂੰ ਕੰਮ ਨਹੀਂ ਮਿਲਿਆ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ। ਅਜਿਹੇ […]

A father commits suicide 12 year daughter reveal reason

ਇੱਕ ਪਿਤਾ ਨੇ ਲਾਇਆ ਫ਼ਾਹਾ, ਮਰਨ ਤੋਂ ਪਹਿਲਾਂ 12 ਸਾਲਾਂ ਬੇਟੀ ਨੂੰ ਭੇਜਿਆ ਆਡੀਓ ਮੈਸੇਜ, ਇਹ ਕਾਰਣ ਆਇਆ ਸਾਹਮਣੇ

ਸੇਖੋਵਾਲ ਖੇਤਰ ਵਿੱਚ ਰਹਿਣ ਵਾਲੇ ਮਨੀਸ਼ ਸੇਠੀ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਮਨੀਸ਼ ਸੇਠੀ ਦੀ 12 ਸਾਲਾ ਬੇਟੀ ਨੇ ਆਡੀਓ ਸੰਦੇਸ਼ ਸੁਣਨ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਰੇਸੀ ਪੁਲਿਸ ਥਾਣੇ ਨੂੰ ਦਿੱਤੀ। ਸੇਖੇਵਾਲ ਦੇ ਰਹਿਣ […]

41-yeas-old-man-suicides-in-krishna-nagar-ludhiana

Ludhiana Suicide News: ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਵਿੱਚ 41 ਸਾਲਾਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮੌਤ ਦਾ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

Ludhiana Suicide News: ਆਰਥਿਕ ਤੰਗੀ ਕਾਰਨ 41 ਸਾਲਾ ਵਿਅਕਤੀ ਨੇ ਸੋਮਵਾਰ ਨੂੰ ਘਰ ਦੀ ਪਹਿਲੀ ਮੰਜ਼ਿਲ ‘ਤੇ ਜਾ ਕੇ ਗਲੇ ਵਿਚ ਚੁੰਨੀ ਬੰਨ੍ਹ ਕੇ ਅਤੇ ਚੁੰਨੀ ਦਾ ਦੂਜਾ ਹਿੱਸਾ ਗਰਿੱਲ ਨਾਲ ਬੰਨ੍ਹ ਕੇ ਛਾਲ ਮਾਰ ਦਿੱਤੀ, ਜਿਸ ਕਾਰਣ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਜਿਵੇਂ ਹੀ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਇਲਾਕੇ […]

government-hospital-doctor-suicide-in-machhiwara

Ludhiana Suicide News: ਮਾਛੀਵਾੜਾ ਸਾਹਿਬ ਵਿੱਚ ਹੋਈ ਵੱਡੀ ਵਾਰਦਾਤ, ਸਰਕਾਰੀ ਹਸਪਤਾਲ ਵਿੱਚ ਤਾਇਨਾਤ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ

Ludhiana Suicide News: ਮਾਛੀਵਾੜਾ ਸਰਕਾਰੀ ਹਸਪਤਾਲ ‘ਚ ਤਾਇਨਾਤ ਗਾਇਨੀ ਸਪੈਸ਼ਲਿਸਟ ਸਰਜਨ ਡਾ. ਏਕਤਾ ਵਲੋਂ ਮੋਰਿੰਡਾ ਵਿਖੇ ਆਪਣੇ ਘਰ ‘ਚ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਏਕਤਾ ਜੋ ਕਿ ਆਪਣੇ ਪਤੀ ਤੋਂ ਵੱਖ ਬੱਚਿਆਂ ਸਮੇਤ ਮੋਰਿੰਡਾ ਵਿਖੇ ਰਹਿੰਦੀ ਸੀ ਅਤੇ ਕੱਲ੍ਹ ਸ਼ਾਮ ਉਸਨੇ ਆਪਣੇ ਬੱਚਿਆਂ ਨੂੰ ਪਤੀ ਕੋਲ ਛੱਡ ਦਿੱਤਾ। ਬੀਤੀ […]

man-commits-suicide-going-live-on-social-media-in-jagraon

Ludhiana Suicide News: ਜਗਰਾਉਂ ਵਿੱਚ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

Ludhiana Suicide News: ਜਗਰਾਉਂ ਦੇ ਮਾਈ ਜੀਨਾ ਮੁਹੱਲਾ ਦੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ‘ਤੇ ਆਪਣੀ ਵੀਡੀਓ ਪਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਜਗਰਾਉਂ ਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਪਤਨੀ ‘ਤੇ ਦੋਸ਼ ਲਾਉਂਦੇ ਹੋਏ ਵੀਡੀਓ ਬਣਾਈ, […]

husband-and-wife-set-themselves-on-fire-in-ludhiana

Ludhiana Suicide News: ਲੁਧਿਆਣਾ ਦੇ ਰਘੂਬੀਰ ਪਾਰਕ ਦੇ ਕੋਲ ਪਤੀ ਪਤਨੀ ਨੇ ਖ਼ੁਦ ਨੂੰ ਕਮਰੇ ਵਿੱਚ ਬੰਦ ਕਰਕੇ ਲਗਾਈ ਅੱਗ

Ludhiana Suicide News: ਰੇਲਵੇ ਵਿਭਾਗ ਤੋਂ ਸੇਵਾਮੁਕਤ ਸੁਨੀਲ ਕੁਮਾਰ ਜੈਨ (62) ਅਤੇ ਉਸ ਦੀ ਪਤਨੀ ਚੰਚਲ ਜੈਨ (57), ਹੈਬੋਵਾਲ ਦੇ ਰਘੁਵੀਰ ਪਾਰਕ ਖੇਤਰ ਵਿੱਚ ਰਹਿੰਦੇ ਸਨ, ਨੇ ਮੰਗਲਵਾਰ ਨੂੰ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਅੱਗ ਲਗਾ ਲਈ। ਬਜ਼ੁਰਗ ਸੁਨੀਲ ਕੁਮਾਰ ਜੈਨ ਪਿਛਲੇ ਸੱਤ ਸਾਲਾਂ ਤੋਂ ਬਿਮਾਰ ਸਨ। ਦੱਸਿਆ ਜਾ ਰਿਹਾ […]

traffic-police-constable-commits-suicide

Ludhiana Suicide News: ਟ੍ਰੈਫਿਕ ਮਹਿਲਾ ਪੁਲਿਸ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਦਿਮਾਗੀ ਤੌਰ ਤੇ ਸੀ ਪ੍ਰੇਸ਼ਾਨ

Ludhiana Suicide News: ਟ੍ਰੈਫਿਕ ਪੁਲਿਸ ਲੁਧਿਆਣਾ ‘ਚ ਕਾਂਸਟੇਬਲ ਵਜੋਂ ਤਾਇਨਾਤ ਮਹਿਲਾ ਪੁਲਿਸ ਕਰਮੀ ਨੇ ਜਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਉਹ ਆਪਣੇ ਪਿਛੇ ਇੱਕ ਬੇਟਾ ਤੇ ਇੱਕ ਬੇਟੀ ਛੱਡ ਗਈ ਹੈ। ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ Corona ਨੇ ਫੜ੍ਹੀ ਰਫ਼ਤਾਰ, 2 ਨਵੇਂ ਪੋਜ਼ੀਟਿਵ […]

Young Man Died Hit By Train While Saving His Friend

Train ਅੱਗੇ ਛਾਲ ਮਾਰਨ ਜਾ ਰਹੇ ਨੌਜਵਾਨ ਨੂੰ ਬਚਾਉਣ ਗਿਆ ਸੀ ਦੋਸਤ, ਖੁਦ ਦੀ ਹੀ ਗੱਡੀ ਥੱਲੇ ਆਉਣ ਨਾਲ ਹੋਈ ਮੌਤ

Ludhiana News : ਢੋਲੇਵਾਲ ਪੁਲ ਦੇ ਹੇਠਾਂ ਰੇਲਵੇ ਟ੍ਰੈਕ ਉੱਤੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਮਰਨ ਜਾ ਰਹੇ ਨੌਜਵਾਨ ਨੂੰ ਬਚਾਉਣ ਲਈ ਗਿਆ ਉਸ ਦਾ ਦੋਸਤ ਹੀ ਟ੍ਰੇਨ ਦੇ ਥੱਲੇ ਆ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਜੀਆਰਪੀ ਨੇ ਲਾਸ਼ […]

commit-suicide-in-ludhiana-salem-tabri

Ludhiana Suicide News: ਮਾਨਸਿਕ ਤੌਰ ਤੇ ਪਰੇਸ਼ਾਨ B.COM ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

Ludhiana Suicide News: ਸਲੇਮ ਟਾਬਰੀ ਥਾਣੇ ਅਧੀਨ ਪੈਂਦੇ ਦੋ ਵੱਖ-ਵੱਖ ਥਾਵਾਂ ‘ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ B.COM ਦੀ ਵਿਦਿਆਰਥਣ ਨੇ ਆਪਣੇ ਆਪ ਨੂੰ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ, ਜਦੋਂ ਕਿ ਦੂਜੇ ਮਾਮਲੇ’ ਚ ਨੌਜਵਾਨ ਦੀ ਤੀਜੀ ਮੰਜ਼ਲ ਤੋਂ ਪੈਰ ਤਿਲਕਣ ਕਾਰਨ ਮੌਤ ਹੋ ਗਈ। ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ […]

a-girl-suicide-case-in-ludhiana

Ludhiana Suicide News: ਫੈਕਟਰੀ ਮਾਲਕ ਤੋਂ ਤੰਗ ਆ ਕੇ ਲੜਕੀ ਨੇ ਕੀਤੀ ਖ਼ੁਦਕੁਸ਼ੀ

Ludhiana Suicide News: 2 ਬੱਚਿਆਂ ਦੇ ਪਿਤਾ ਤੋਂ ਤੰਗ ਆ ਕੇ 24 ਸਾਲਾ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮ੍ਰਿਤਕ ਸਿਮਰਨਜੀਤ ਕੌਰ, ਮਾਂ ਸੁਖਦੀਪ ਕੌਰ ਦੀ ਸ਼ਿਕਾਇਤ ‘ਤੇ ਕਾਰੋਬਾਰੀ ਅਮਿਤ ਜੇਠੀ ਨਿਵਾਸੀ ਆਤਮ ਨਗਰ’ ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ […]

lic-female-agent-commit-suicide-in-urban-estate-dugri-ludhiana

LIC Female Agent ਨੇ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Ludhiana Suicide News: ਅਰਬਨ ਅਸਟੇਟ ਦੁੱਗਰੀ ਦੀ ਇਕ LIC Female Agent ਨੇ ਸੋਮਵਾਰ ਰਾਤ ਨੂੰ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜੋਤੀ ਸੂਦ (34) ਵਜੋਂ ਹੋਈ ਹੈ, ਜੋ ਅਰਬਨ ਅਸਟੇਟ ਦੁੱਗਰੀ ਦੀ ਵਸਨੀਕ ਹੈ। ਜੋਤੀ ਅਤੇ ਉਸ ਦਾ ਪਤੀ ਨਰਿੰਦਰ ਸੂਦ LIC ਵਿਚ ਬੀਮਾ ਏਜੰਟ ਵਜੋਂ ਕੰਮ ਕਰਦੇ ਸਨ। ਜੋਤੀ ਕੁਝ […]