ਲੁਧਿਆਣਾ ਬਜ਼ੁਰਗ ਤੋਂ ਬੈਂਕ ਦੇ ਬਾਹਰ ਲੱਖਾਂ ਦੀ ਲੁੱਟ ਦੀ ਵਾਰਦਾਤ ਆਈ ਸਾਹਮਣੇ, ਸੀਸੀਟੀਵੀ ‘ਚ ਤਸਵੀਰਾਂ ਕੈਦ
ਲੁਧਿਆਣਾ : ਕੋਰੋਨਾ ਕਾਲ ਵਿੱਚ ਜਿੱਥੇ ਲੋਕਾਂ ਦੇ ਹੋਂਸਲੇ ਟੁੱਟ ਰਹੇ ਹਨ। ਉੱਥੇ ਲੁਟੇਰਿਆਂ ਦੇ ਹੌਂਸਲੇ ਅਜੇ ਵੀ ਬੁਲੰਦ ਹਨ। ਲੁਧਿਆਣਾ ਵਿੱਚ ਅੱਜ ਇੱਕ ਬੈਂਕ ਦੇ ਬਾਹਰ ਬਜ਼ੁਰਗ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਬਜ਼ੁਰਗ ਕੋਲੋਂ 2 ਲੱਖ 80 ਹਜ਼ਾਰ ਰੁਪਏ ਲੁੱਟ ਲਏ। ਉਨ੍ਹਾਂ ਵੱਲੋਂ ਬੰਦੂਕ ਦੀ ਨੋਕ ‘ਤੇ ਇਸ ਪੂਰੀ ਵਾਰਦਾਤ […]