ludhiana-ferozepur-road-accident-1-died-16-injured

Ludhiana Road Accident: ਖੜੇ ਟਿੱਪਰ ਅਤੇ ਬੱਸ ਦੀ ਹੋਈ ਟੱਕਰ: 1 ਦੀ ਮੌਤ, 16 ਜ਼ਖਮੀ

Ludhiana Road Accident News: ਲੁਧਿਆਣਾ-ਫਿਰੋਜ਼ਪੁਰ ਜੀ.ਟੀ. ਰੋਡ ਗੁਰਦੁਆਰਾ ਬੇਗਮਪੁਰਾ ਸਾਹਿਬ ਨੇੜੇ ਬੁੱਧਵਾਰ ਸਵੇਰੇ ਸੱਤ ਵਜੇ ਦੇ ਲਗਭਗ ਇੱਕ ਪ੍ਰਾਈਵੇਟ ਬੱਸ ਜਗਰਾਉਂ ਤੋਂ ਥੋੜੀ ਦੂਰ ਜਾ ਕੇ ਮੋਗਾ ਵੱਲ ਜਾ ਰਹੀ ਇੱਕ ਖੜੇ ਰੇਤ ਦੇ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 16 ਯਾਤਰੀ ਜ਼ਖਮੀ ਹੋ […]

1-died-in-accident-ludhiana-road-accident

Ludhiana Road Accident: ਸੜਕ ਹਾਦਸੇ ਵਿੱਚ ਸਾਇਕਲ ਸਵਾਰ ਦੀ ਹੋਈ ਮੌਤ

Ludhiana Road Accident: ਡੱਲਾ ਰੋਡ ਜਗਰਾਉਂ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਸਾਈਕਲ ਸਵਾਰ ਮਲਕੀਤ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਬਿਜਲੀ ਵਿਭਾਗ ਦੇ ਸਬ ਡਵੀਜ਼ਨ ਸ਼ਹਿਰੀ ਵਿੱਚ ਨਿੱਜੀ ਤੌਰ ‘ਤੇ ਨੌਕਰੀ ਕਰਦਾ ਸੀ। ਮਲਕੀਤ ਸਿੰਘ ਨੂੰ ਹਾਦਸਾ ਹੋਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ […]

gill-road-accident-ludhiana

Gill Road Accident Ludhiana: ਤੇਜ਼ ਰਫਤਾਰ ਕਾਰ ਨੇ 14 ਸਾਲਾ ਕਿਸ਼ੋਰ ਨੂੰ ਕੁਚਲਿਆ, ਮੌਕੇ ਤੇ ਮੌਤ

Gill Road Accident Ludhiana: Gill Road ‘ਤੇ ਸੜਕ ਪਾਰ ਕਰਦਿਆਂ ਇਕ 14 ਸਾਲਾ ਲੜਕੇ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ ਅਤੇ ਉਸ ਦੀ ਮੌਕੇ’ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਕੁਸ਼ ਨਿਵਾਸੀ ਗੁਰੂ ਨਾਨਕ ਨਗਰ ਗਲੀ ਨੰਬਰ 5 ਡਾਬਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ […]

ludhiana-on-second-place-in-case-of-road-accidents-in-punjab

Mission Safe Ludhiana 2020: ਸੜਕ ਹਾਦਸਿਆਂ ਵਿੱਚ Ludhiana ਦੂਜੇ ਨੰਬਰ ਤੇ, ਪਿਛਲੇ 3 ਸਾਲਾਂ ਵਿੱਚ 1100 ਮੌਤਾਂ

Mission Safe Ludhiana 2020: ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵਾਪਰ ਰਹੇ ਸੜਕ ਹਾਦਸਿਆਂ ਬਾਰੇ ਗੱਲ ਕਰਦਿਆਂ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੂਜੇ ਨੰਬਰ ‘ਤੇ ਹੈ। ਹਰ ਸਾਲ, ਲੁਧਿਆਣਾ ਵਿੱਚ ਸੜਕ ਹਾਦਸਿਆਂ ਵਿੱਚ ਤਕਰੀਬਨ 350 ਵਿਅਕਤੀਆਂ ਦੀ ਮੌਤ ਹੁੰਦੀ ਹੈ ਅਤੇ 500 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ। ਲੁਧਿਆਣਾ ਵਿੱਚ ਸੜਕ […]