Ludhiana Girl Child Marriage and Rape News

ਪਿਤਾ ਨੇ ਨਾਬਾਲਗ ਬੇਟੀ ਦਾ ਜ਼ਬਰਨ ਕੀਤਾ ਵਿਆਹ, ਅੱਗੋਂ ਪਤੀ ਨੇ ਜੀਜੇ ਤੇ ਭਰਾਵਾਂ ਅੱਗੇ ਪਰੋਸੀ ਨਾਬਾਲਗ ਪਤਨੀ

ਡਾਬਾ ਦੇ ਸੁੰਦਰ ਨਗਰ ਇਲਾਕੇ ‘ਚ ਇਕ ਪਿਤਾ ਨੇ ਆਪਣੀ ਨਾਬਾਲਗਾ ਬੇਟੀ ਦਾ ਜ਼ਬਰਨ ਵਿਆਹ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ, ਜਦੋਂ ਨਾਬਾਲਗਾ ਦੇ ਪਤੀ ਨੇ ਉਸ ਨੂੰ ਆਪਣੇ ਭਰਾਵਾਂ ਦੇ ਅੱਗੇ ਵੀ ਪਰੋਸ ਦਿੱਤਾ। ਪਤੀ ਅਤੇ ਉਸ ਦੇ ਭਰਾਵਾਂ ਨੇ ਨਾਬਾਲਗਾ ਦੇ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਦੀ ਮਾਂ ਨੂੰ ਇਸ ਦਾ ਪਤਾ ਲੱਗਣ […]

man-raped-with-girl-in-ludhiana

Ludhiana Rape News: ਵਿਆਹ ਦੇ ਝਾਂਸੇ ਵਿੱਚ ਫਸਾ ਕੇ 4 ਬੱਚਿਆਂ ਦੇ ਪਿਉ ਨੇ ਦੋਸਤ ਘਰ ਰੱਖੀ ਕੁੜੀ ਨਾਲ ਕੀਤਾ ਜ਼ਬਰ-ਜਨਾਹ

Ludhiana Rape News: ਜੀਵਨ ਨਗਰ ‘ਚ ਰਹਿਣ ਵਾਲੇ 4 ਬੱਚਿਆਂ ਦੇ ਪਿਤਾ ਵੱਲੋਂ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਕੁੜੀ ਨੂੰ 1 ਮਹੀਨੇ ਤੱਕ ਆਪਣੇ ਦੋਸਤ ਦੇ ਘਰ ਬੰਦੀ ਬਣਾ ਕੇ ਰੱਖਿਆ ਸੀ। ਕਿਸੇ ਤਰ੍ਹਾਂ ਭੱਜ ਕੇ ਆਪਣੀ ਭੈਣ ਕੋਲ ਪੁੱਜੀ ਕੁੜੀ ਨੇ ਘਟਨਾ […]

Gangrape of a 20 year Girl in a factory in Ludhiana City

ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ 20 ਸਾਲਾਂ ਲੜਕੀ ਨਾਲ ਹੋਇਆ ਗੈਂਗਰੇਪ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ ਇੱਕ ਲੜਕੀ ਨਾਲ ਲੰਚ ਟਾਈਮ ਵਿੱਚ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਗੈਂਗਰੇਪ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਜਿਹਰੇ ਇਲਾਜ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਗਤ ਸਿੰਘ ਕਲੋਨੀ ਵਿੱਚ ਰਹਿਣ […]

singer-arrested-for-rape-with-singer-girl-in-ludhiana

Ludhiana Rape News: ਲੁਧਿਆਣਾ ਵਿੱਚ ਗਾਇਕਾ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀ ਨੂੰ ਕੀਤਾ ਗਿਰਫ਼ਤਾਰ

Ludhiana Rape News: ਸੰਧੂ ਨਗਰ ਦੀ ਰਹਿਣ ਵਾਲੀ ਇਕ ਗਾਇਕਾ ਨਾਲ ਬੀਤੇ ਦਿਨੀਂ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਗਾਇਕਾ ਨੇ ਗਾਇਕ ਰਾਜੂ ਮਾਨ ਤੇ ਉਸ ਦੇ ਫਾਈਨਾਂਸਰ ਦੋਸਤ ਰੌਸ਼ਨ ਪਾਲਾ ‘ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਸਨ। ਹਾਲਾਂਕਿ ਪੁਲਸ ਵਲੋਂ ਰਾਜੂ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੋਸ਼ੀ ਰੌਸ਼ਨ ਪਾਲਾ ਫਰਾਰ ਹੈ। ਪੁਲਿਸ […]

rape-with-singer-in-sandhu-nagar-ludhiana

Ludhiana Rape News: ਲੁਧਿਆਣਾ ਦੇ ਸੰਧੂ ਨਗਰ ਦੀ ਗਾਇਕਾ ਨੂੰ ਆਪਣੇ ਦਫ਼ਤਰ ਬੁਲਾ ਕੇ ਕੀਤਾ ਜ਼ਬਰ-ਜਨਾਹ, 6 ਦਿਨਾਂ ਬਾਅਦ ਦਰਜ ਕਾਰਵਾਈ ਸ਼ਿਕਾਇਤ

Ludhiana Rape News:ਸੰਧੂ ਨਗਰ ਦੀ ਰਹਿਣ ਵਾਲੀ ਇਕ ਗਾਇਕਾ ਨੇ ਇਕ ਵਿਅਕਤੀ ’ਤੇ ਹੈਬੋਵਾਲ ‘ਚ ਆਪਣੇ ਦਫ਼ਤਰ ‘ਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਹੈ। ਵਾਰਦਾਤ ਦੇ 6 ਦਿਨਾਂ ਬਾਅਦ ਡਵੀਜ਼ਨ ਨੰਬਰ-8 ਦੀ ਪੁਲਸ ਨੂੰ ਉਸ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਗਾਇਕਾ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਨਾਲ ਪ੍ਰੋਗਰਾਮ ਲਾਉਣ […]

old-man-raped-with-8-years-girl-in-ludhiana

Ludhiana Rape News: ਰਿਸ਼ਤਿਆਂ ਨੂੰ ਕੀਤਾ ਸ਼ਰਮਸਾਰ, ਪੋਤੀ ਨਾਲ ਖੇਡਣ ਆਈ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

Ludhiana Rape News: ਥਾਣਾ ਮਿਹਰਬਾਨ ਪੁਲਸ ਨੇ ਇੱਥੇ 8 ਸਾਲਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਸ ਨੂੰ ਹਰਕਿਸ਼ਨ ਵਿਹਾਰ ਦੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਅਗਸਤ ਦੀ ਸ਼ਾਮ ਸਾਢੇ 6 ਵਜੇ ਉਨ੍ਹਾਂ ਦੀ 8 […]

young-try-to-rape-with-10-yrs-old-girl-in-ludhiana

Ludhiana Rape News: ਅਮਰੂਦ ਤੋੜਨ ਦੇ ਬਹਾਨੇ 10 ਸਾਲਾਂ ਬੱਚੀ ਨਾਲ ਕੀਤੀ ਜ਼ਬਰ ਜਨਾਹ ਕਰਨ ਦੀ ਕੋਸਿਸ

Ludhiana Rape News: ਅਮਰੂਦ ਤੋੜਨ ਦੇ ਬਹਾਨੇ ਗੁਆਂਢੀ ਨੌਜਵਾਨ 10 ਸਾਲ ਦੀ ਬੱਚੀ ਨੂੰ ਆਪਣੇ ਨਾਲ ਪੀ. ਏ. ਯੂ. ’ਚ ਲੈ ਗਿਆ, ਜਿੱਥੇ ਬੇਅਬਾਦ ਜਗ੍ਹਾ ’ਤੇ ਲਿਜਾ ਕੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਦੇ ਰੌਲਾ ਪਾਉਣ ’ਤੇ ਦੋਸ਼ੀ ਭੱਜ ਗਿਆ। ਇਸ ਤੋਂ ਬਾਅਦ ਬੱਚੀ ਦੀ ਮਾਂ ਨੂੰ ਜਦੋਂ ਪਤਾ ਲੱਗਾ ਤਾਂ […]

rape-with-11th-class-girl-student-in-khanna

Ludhiana Rape News: ਲੁਧਿਆਣਾ ਦੇ ਖੰਨਾ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਦੀ ਲੁੱਟੀ ਇੱਜ਼ਤ, ਬਣਾਈ ਅਸ਼ਲੀਲ ਵੀਡੀਓ

Ludhiana Rape News: ਸ਼ਹਿਰ ਦੀ ਇਕ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਵਿਨੇ ਪਾਲ ਵਾਸੀ ਪਿੰਡ ਜੱਲਾ ਅਤੇ ਵਿੱਕੀ ਵਾਸੀ ਪਾਇਲ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਕਰਤਾ ਅਨੁਸਾਰ ਉਹ 11ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਘਟਨਾ […]

rape-incidents-not-stop-in-punjab-ludhiana-rape-news

Ludhiana Rape News: ਪੰਜਾਬ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੇ ਜ਼ਬਰ-ਜਨਾਹ, 14 ਸਾਲਾਂ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Ludhiana Rape News: ਖਰੜ ਸਦਰ ਪੁਲਸ ਨੇ ਸ਼ਿਮਲਾ ਹੋਮਜ਼ ਦੀ ਇਕ 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹਕਰਨ ਦੇ ਦੋਸ਼ ਅਧੀਨ ਗੁਰਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਵਿਰੁੱਧ ਧਾਰਾ-376 ਅਤੇ 506 ਆਈ. ਪੀ. ਸੀ. ਅਤੇ ਪੋਕਸੋ ਐਕਟ ਅਧੀਨ ਕੇਸ ਦਰਜ ਕੀਤਾ ਹੈ।ਇਸ ਸਬੰਧੀ ਪੁਲਸ ਨੂੰ ਪੀੜਤਾ ਦੀ ਮਾਂ ਨੇ ਦੱÎਸਿਆ ਕਿ ਉਸ […]

defamation-of-father-daughter-relationship-rape-of-7-year-old-daughter

Ludhiana Rape News: ਰਿਸ਼ਤਿਆਂ ਨੂੰ ਕੀਤਾ ਬੇਗਾਨਾ: ਲੁਧਿਆਣਾ ਵਿੱਚ ਸਹੁਰੇ ਨੇ 21 ਸਾਲਾਂ ਨੂੰਹ ਨਾਲ ਕੀਤਾ ਜ਼ਬਰ ਜਨਾਹ

Ludhiana Rape News: ਟਿੱਬਾ ਰੋਡ ਦੀ ਰਹਿਣ ਵਾਲੀ 21 ਸਾਲ ਦੀ ਵਿਆਹੁਤਾ ਨੇ ਆਪਣੇ ਸਹੁਰੇ ‘ਤੇ ਜਬਰ-ਜ਼ਿਨਾਹ ਦਾ ਦੋਸ਼ ਲਾ ਕੇ ਪੁਲਸ ਕਮਿਨਸ਼ਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ‘ਜਗ ਬਾਣੀ’ ਦੇ ਦਫਤਰ ‘ਚ ਦਾਸਤਾਂ ਸੁਣਾਉਂਦੇ ਹੋਏ ਪੀੜਤਾ ਨੇ ਦੱਸਿਆ ਕਿ ਮਾਰਚ 2019 ‘ਚ ਉਸਦਾ ਵਿਆਹ ਘਰ ਕੋਲ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ […]

illegal-relationships-in-ludhiana-police-arrested-to-victm

Ludhiana Rape News: ਲੁਧਿਆਣਾ ਦੇ ਆਦਮੀ ਨੇ ਕੀਤਾ ਸ਼ਰਮਨਾਕ ਕਾਰਾ, ਗੁਆਂਢ ਵਿੱਚ ਰਹਿੰਦੀ 3 ਬੱਚਿਆਂ ਦੀ ਮਾਂ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Ludhiana Rape News: ਗੁਆਂਢ ‘ਚ ਰਹਿਣ ਵਾਲੀ 3 ਬੱਚਿਆਂ ਦੀ ਮਾਂ ਨਾਲ ਡਰਾ-ਧਮਕਾ ਕੇ 2 ਸਾਲ ਤੱਕ ਨਾਜਾਇਜ਼ ਸਬੰਧ ਬਣਾਉਣ ਦਾ ਮਾਮਲਾ ਥਾਣਾ ਡਵੀਜ਼ਨ ਸ਼ਿਮਲਾਪੁਰੀ ਪੁਲਸ ਦੇ ਕੋਲ ਆਇਆ ਹੈ। ਪੁਲਸ ਨੇ ਡਾਬਾ ਕਾਲੋਨੀ ਦੀ ਰਹਿਣ ਵਾਲੀ ਵਿਆਹੁਤਾ ਦੇ ਬਿਆਨਾਂ ‘ਤੇ ਦੋਸ਼ੀ ਬਲਦੀਪ ਸਿੰਘ ਉਫਰ ਮੋਨੂ ਵਾਸੀ ਅੱਟਾ ਪਿੰਡ, ਗੋਰਾਇਆ ਖਿਲਾਫ ਧਾਰਾ 376, 506 ਤਹਿਤ […]

rape-with-minor-girl-samrala-ludhiana

Ludhiana Rape News: Lockdown ਦੌਰਾਨ ਸਮਰਾਲਾ ਵਿੱਚ ਘਨੌਣੀ ਵਾਰਦਾਤ, 6 ਸਾਲਾਂ ਬੱਚੀ ਨਾਲ ਕੀਤਾ ਜ਼ਬਰ ਜਨਾਹ

Ludhiana Rape News: ਜਿੱਥੇ Coronavirus ਵਰਗੀ ਭਿਆਨਕ ਬਿਮਾਰੀ ਨਾਲ ਪੂਰਾ ਦੇਸ਼ ਲੜ ਰਿਹਾ ਹੈ ਅਤੇ ਲੋਕ ਭੁੱਖ ਨਾਲ ਤੜਫ ਰਹੇ ਹਨ, ਉੱਥੇ ਹੀ ਹਵਸ ਦੇ ਭੁੱਖੇ ਕੁਝ ਲੋਕਾਂ ਵੱਲੋਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਮਰਾਲਾ ਨੇੜਲੇ ਪਿੰਡ ਕਟਾਣੀ ‘ਚ ਸਾਹਮਣੇ ਆਇਆ ਹੈ। ਪਿੰਡ ਦੇ ਭੱਠੇ ‘ਤੇ ਰਹਿੰਦੇ ਇਕ ਪਰਵਾਰ […]